ਸੱਤਾ ''ਚ ਆਏ ਤਾਂ 10 ਦਿਨਾਂ ਅੰਦਰ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਕਰਾਂਗੇ ਮੁਆਫ : ਰਾਹੁਲ

05/05/2018 10:26:18 AM

ਕਲਗੀ (ਕਰਨਾਟਕ)— ਕਰਨਾਟਕ ਦਾ ਰਣ ਆਪਣੇ ਅੰਤਿਮ ਦੌਰ 'ਚ ਪਹੁੰਚ ਚੁੱਕਾ ਹੈ। ਇਸ ਅਧੀਨ ਕਾਂਗਰਸ ਅਤੇ ਭਾਜਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਪੂਰੀ ਤਾਕਤ ਲਾਈ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮੈਰਾਥਨ ਰੈਲੀਆਂ ਪਿੱਛੋਂ ਸ਼ੁੱਕਰਵਾਰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਤਾਬੜ-ਤੋੜ ਰੈਲੀਆਂ ਕੀਤੀਆਂ।
ਕਲਗੀ ਵਿਖੇ ਇਕ ਚੋਣ ਜਲਸੇ 'ਚ
ਐੱਚ. ਓ. ਨੇ ਐੱਫ. ਆਈ. ਆਰ. ਵਿਚ ਇਕ ਹੀ ਇਸ ਕੇਸ ਨੂੰ ਕੈਂਸਲ ਕਰਨ ਦਾ ਰਾਹ ਖੁੱਲ੍ਹਾ ਰੱਖਦੇ ਹੋਏ  ਲਿਖਿਆ ਕਿ ਉਪ ਚੋਣ ਹੋਣ ਕਾਰਨ ਹਰੇਕ ਧੜਾ ਇਕ-ਦੂਜੇ ਖਿਲਾਫ ਦੋਸ਼ ਲਾਉਂਦਾ ਹੈ। ਮਾਮਲਾ ਸਿਆਸੀ ਵੀ ਹੋ ਸਕਦਾ ਹੈ। ਜੇਕਰ ਜਾਂਚ ਦੌਰਾਨ ਦੋਸ਼ੀ ਪੂਰੀ ਤਰ੍ਹਾਂ ਨਾਲ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਜਾਂਚ ਦੌਰਾਨ ਇਹ ਦੋਸ਼ ਝੂਠੇ ਪਾਏ ਗਏ ਤਾਂ ਮੁਕੱਦਮਾ ਕੈਂਸਲ ਕੀਤਾ ਜਾਵੇਗਾ।
ਮੁੱਖ ਚੋਣ ਅਧਿਕਾਰੀ ਨੂੰ ਦਿੱਤੀ ਸ਼ਿਕਾਇਤ 'ਤੇ ਹੋਈ ਕਾਰਵਾਈ : ਸੀ. ਪੀ. ਆਈ. ਐੱਮ. ਦੇ ਜਨਰਲ ਸਕੱਤਰ ਕਾਮਰੇਡ ਮੋਹਨ ਸਿੰਘ ਨੇ ਮੁੱਖ ਚੋਣ ਅਧਿਕਾਰੀ ਪੰਜਾਬ-ਚੰਡੀਗੜ੍ਹ ਨੂੰ ਇਸ ਸਬੰਧੀ ਇਕ ਸ਼ਿਕਾਇਤ ਭੇਜੀ ਸੀ, ਜਿਸ ਦੀ ਕਾਪੀ ਡੀ. ਸੀ. ਜਲੰਧਰ, ਜੀ. ਐੱਮ. ਮਾਈਨਿੰਗ, ਆਈ. ਜੀ. ਜਲੰਧਰ ਰੇਂਜ ਅਤੇ ਐੱਸ. ਐੱਸ. ਪੀ. ਦਿਹਾਤੀ ਨੂੰ ਭੇਜੀ ਗਈ ਸੀ। ਇਸ ਸਬੰਧੀ ਸਹਾਇਕ ਮੁੱਖ ਚੋਣ ਕਮਿਸ਼ਨਰ ਵਲੋਂ ਜ਼ਿਲੇ ਦੇ ਸਬੰਧਿਤ ਅਧਿਕਾਰੀਆਂ ਨੂੰ ਮਿਲੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਸੀ ਕਿ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਰਿਪੋਰਟ ਛੇਤੀ ਤੋਂ ਛੇਤੀ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਸ਼ਿਕਾਇਤ ਦਾ ਨਿਪਟਾਰਾ ਕਰਕੇ 24 ਘੰਟਿਆਂ ਅੰਦਰ ਮੁੱਖ ਚੋਣ ਅਧਿਕਾਰੀ ਨੂੰ ਭੇਜਿਆ ਜਾ ਸਕੇ।
ਸਰਕਾਰੀ ਅਧਿਕਾਰੀਆਂ ਨੂੰ ਨਹੀਂ ਬਣਾਇਆ ਦੋਸ਼ੀ : ਇਸ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਮਹਿਤਪੁਰ 'ਚ ਕਾਂਗਰਸ ਉਮੀਦਵਾਰ ਲਾਡੀ ਸ਼ੇਰੋਵਾਲੀਆ, ਸੁਰਜੀਤ ਸਿੰਘ ਠੇਕੇਦਾਰ ਵਾਸੀ ਪਿੰਡ ਕੋਟਲੀ ਕੰਬੋਜ, ਅਸ਼ਵਿੰਦਰ ਸਿੰਘ ਨੀਟੂ ਵਾਸੀ ਮਲਸੀਆ ਖਿਲਾਫ ਮਾਈਨਜ਼ ਐਂਡ ਮਿਨਰਲ ਡਿਵੈੱਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਦੇ ਸੈਕਸ਼ਨ 21 ਅਤੇ ਆਈ. ਪੀ. ਸੀ. 1860 ਦੇ ਸੈਕਸ਼ਨ 379 ਤਹਿਤ ਕੇਸ ਦਰਜ ਕਰ ਲਿਆ ਗਿਆ। ਹਾਲਾਂਕਿ ਸ਼ਿਕਾਇਤਕਰਤਾ ਨੇ ਇਸ ਸਬੰਧੀ ਸਰਕਾਰੀ ਅਧਿਕਾਰੀਆਂ ਖਿਲਾਫ ਵੀ ਸ਼ਿਕਾਇਤ ਕੀਤੀ ਸੀ ਪਰ ਐੱਫ. ਆਈ. ਆਰ. ਵਿਚ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਦੋਸ਼ੀ ਨਹੀਂ ਬਣਾਇਆ ਗਿਆ।