ਪੀ. ਡੀ. ਪੀ. ਦੇ ਇਕ ਹੋਰ ਵਿਧਾਇਕ ਨੇ ਦਿੱਤਾ ਅਸਤੀਫਾ

12/11/2018 9:52:36 AM

ਸ਼੍ਰੀਨਗਰ-ਲਗਾਤਰ ਵੱਖ ਹੋ ਰਹੇ ਸਿਆਸੀ ਕਬੀਲੇ ਨੂੰ ਬਚਾਉਣ ਲਈ ਪੀਪਲਜ਼ ਡ੍ਰੈਮੋਕ੍ਰੇਟਿਕ ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਸੋਮਾਵਾਰ ਨੂੰ ਨਾਰਾਜ਼ ਮੁਜੱਫਰ ਹੁਸੈਨ ਬੇਗ ਨੂੰ ਕਥਿਤ ਤੌਰ 'ਤੇ ਮਨਾ ਲੈਣ ਦੀ ਕੋਸ਼ਿਸ਼ 'ਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੀ ਕਿ ਉਨ੍ਹਾਂ ਦੀ ਪਾਰਟੀ ਦਾ ਇਕ ਹੋਰ ਸਾਬਕਾ ਵਿਧਾਇਕ ਅਬਾਸ ਵਾਨੀ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। 

ਇਸ ਤੋਂ ਇਲਾਵਾ ਸਾਬਕਾ ਵਿੱਤ ਮੰਤਰੀ ਹਸੀਬ ਦਰਾਬੂ, ਸਾਬਕਾ ਵਿਧਾਇਕ ਜੇਡੀਬਲ ਆਬਿਦ ਅੰਸਾਰੀ ਦੁਆਰਾ ਪਾਰਟੀ ਨੂੰ ਛੱਡਣ ਦੇ ਕੁਝ ਹੀ ਦਿਨਾਂ ਬਾਅਦ ਅਬਾਸ ਦੁਆਰਾ ਅਸਤੀਫਾ ਦਿੱਤਾ ਗਿਆ ਹੈ।

Iqbalkaur

This news is Content Editor Iqbalkaur