ਜੰਮੂ-ਕਸ਼ਮੀਰ ''ਚ ਲੱਗੇ ਭੂਚਾਲ ਦੇ ਝਟਕੇ

12/09/2017 6:36:48 PM

ਜੰਮੂ— ਜੰਮੂ-ਕਸ਼ਮੀਰ 'ਚ ਅੱਜ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਸ਼ਾਮ ਨੂੰ ਕਰੀਬ 4.13 ਮਿੰਟ ਦੇ ਕਰੀਬ 'ਤੇ ਭੂਚਾਲ ਦੇ ਝਟਕੇ ਲੱਗੇ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਤੀਬਰਤਾ 4.7 ਰਿਕਟੇਅਰ ਸਕੇਲ ਮਾਪੀ ਗਈ ਹੈ, ਜਿਸ ਦਾ ਕੇਂਦਰ ਲੇਅ ਤੋਂ 98 ਕਿਲੋਮੀਟਰ ਸਾਊਥ ਵੈਸਟ ਵੱਲ 29 ਕਿਲੋਮੀਟਰ ਹੇਠਾਂ ਬਣਿਆ। ਫਿਲਹਾਲ ਅਜੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।