ਚੰਦਰਯਾਨ-2 ਚੰਦ ਦੀ ਚੌਥੀ ਪੰਥ ’ਚ ਹੋਇਆ ਦਾਖਲ

08/30/2019 7:48:12 PM

ਨਵੀਂ ਦਿੱਲੀ - ਮਿਸ਼ਨ ਚੰਦਰਯਾਨ-2 ਹੋਲੀ-ਹੋਲੀ ਆਪਣੇ ਟੀਚੇ ਵੱਲ ਨੂੰ ਵਧ ਰਿਹਾ ਹੈ। ਭਾਰਤੀ ਪੁਲਾੜ ਖੋਜ (ਈਸਰੋ) ਨੇ ਸ਼ੁੱਕਰਵਾਰ ਸ਼ਾਮ 6:18 ਵਜੇ ’ਤੇ ਚੰਦਰਯਾਨ-2 ਚੰਦ ਦੀ ਚੌਥੀ ਪੰਧ ’ਚ ਸਫਲਤਾਪੂਰਵਕ ਦਾਖਲ ਹੋ ਗਿਆ ਹੈ। ਦੱਸ ਦਈਏ ਕਿ ਹੁਣ ਚੰਦਰਯਾਨ-2 ਇਤਿਹਾਸ ਬਣਾਉਣ ਤੋਂ ਸਿਰਫ 8 ਕਦਮ ਦੂਰ ਹੈ ਜਿਸ ਤੋਂ ਬਾਅਦ ਚੰਦਰਯਾਨ-2 ਚੰਦ ਦੀ ਸਤਿਹ ’ਤੇ ਲੈਂਡ ਕਰੇਗਾ।

 

ਜਾਣਕਾਰੀ ਮੁਤਾਬਕ ਚੰਦਰਯਾਨ-2 ਚੰਦ ਜੀ ਤੀਜੀ ਪੰਧ ’ਚ ਸਵੇਰੇ 9:04 ਵਜੇ ਦਾਖਲ ਹੋਇਆ ਸੀ। ਉਥੇ ਚੰਦਰਯਾਨ-2 20 ਅਗਸਤ ਨੂੰ ਚੰਦ ਦੀ ਪਹਿਲੀ ਜਦਕਿ 21 ਅਗਸਤ ਨੂੰ ਦੂਜੀ ਪੰਧ ’ਚ ਦਾਖਲ ਕੀਤਾ ਸੀ।

Khushdeep Jassi

This news is Content Editor Khushdeep Jassi