ਇੰਜੀਨੀਅਰ ਬਣਨ ਦਾ ਸ਼ਾਨਦਾਰ ਮੌਕਾ, ਜਲਦੀ ਕਰੋ ਅਪਲਾਈ

04/22/2018 12:59:37 PM

ਨਵੀਂ ਦਿੱਲੀ— ਭਾਰਤ ਸਟੇਟ ਹਾਊਸਿੰਗ ਬੋਰਡ 'ਚ ਇੰਜੀਨੀਅਰਾਂ ਲਈ ਨੌਕਰੀਆਂ ਨਿਕਲੀਆਂ ਹਨ। 37 ਸਾਲ ਤੱਕ ਦੇ ਉਮੀਦਵਾਰ ਅਰਜ਼ੀ ਭੇਜ ਸਕਦੇ ਹਨ। 21 ਮਈ ਤੋਂ ਪਹਿਲਾਂ ਉਮੀਦਵਾਰ ਆਪਣੀ ਅਰਜ਼ੀ ਦੇ ਸਕਦੇ ਹਨ।
ਵੈਬਸਾਈਟ- www.bshb.in
ਕੁਲ ਅਹੁਦੇ- 37
ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਸੰਸਥਾਨ ਤੋਂ ਸੰਬੰਧਿਤ ਟ੍ਰੇਡ 'ਚ ਇੰਜੀਨੀਅਰਿੰਗ ਡਿਗਰੀ ਅਤੇ ਡਿਪਲੋਮਾ
ਉਮਰ ਹੱਦ- ਵਧ ਤੋਂ ਵਧ 37 ਸਾਲ 
ਅਰਜ਼ੀ ਫੀਸ- ਸਾਰੇ ਵਰਗਾਂ ਦੇ ਉਮੀਦਵਾਰਾਂ ਲਈ ਮੁਫਤ
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਵੈਸਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਭਰਨ। ਉਸ ਤੋਂ ਬਾਅਦ ਅਰਜ਼ੀ ਦੇ ਪ੍ਰਿੰਟਆਊਟ ਨੂੰ ਸੁਰੱਖਿਅਤ ਕਰ ਲਓ।
ਆਖਰੀ ਤਾਰੀਖ- 21 ਮਈ, 2018