ਭਾਰਤ ਇਲੈਕਟ੍ਰਾਨਿਕਜ਼ ਲਿਮਟਿਡ ''ਚ ਕੰਮ ਕਰਨ ਦਾ ਸੁਨਹਿਰੀ ਮੌਕਾ

04/26/2018 12:59:33 PM

ਨਵੀਂ ਦਿੱਲੀ— ਭਾਰਤ ਇਲੈਕਟ੍ਰਾਨਿਕਜ਼ ਲਿਮਟਿਡ 'ਚ ਡਿਪਟੀ ਇੰਜੀਨੀਅਰ ਦੀ ਭਰਤੀ ਲਈ ਐਪਲੀਕੇਸ਼ਨ ਮੰਗੀਆਂ ਹਨ। ਯੋਗ ਉਮੀਦਵਾਰ ਪਹਿਲਾਂ ਪੂਰੀ ਜਾਣਕਾਰੀ ਲੈਣ, ਫਿਰ ਆਪਣੀਆਂ ਅਰਜ਼ੀਆਂ ਭੇਜਣ। 27 ਸਾਲ ਤੱਕ ਦੇ ਉਮੀਦਵਾਰ ਅਰਜ਼ੀਆਂ ਭੇਜ ਸਕਦੇ ਹਨ।
ਵੈਬਸਾਈਟ- bel-india.in
ਅਹੁਦੇ ਦਾ ਵੇਰਵਾ- ਡਿਪਟੀ ਇੰਜੀਨੀਅਰ
ਵਿਦਿਅਕ ਯੋਗਤਾ- ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਇਲੈਕਟ੍ਰਾਨਿਕਜ਼ ਅਤੇ ਕੰਮਿਊਨੀਕੇਸ਼ਨ ਇੰਜੀਨੀਅਰਿੰਗ ਤੋਂ ਬੀ.ਈ./ਬੀ.ਟੈਕ.
ਉਮਰ ਹੱਦ- ਵੱਧ ਤੋਂ ਵੱਧ 27 ਸਾਲ, ਉਮਰ ਦੀ ਗਣਨਾ 31 ਮਾਰਚ, 2018 ਤੋਂ ਕੀਤੀ ਜਾਵੇਗੀ।
ਅਰਜ਼ੀ ਫੀਸ- ਅਨਾਰਚਿਤ ਸ਼੍ਰੈਣੀ- 500 ਰੁਪਏ ਅਤੇ ਰਿਜ਼ਰਵ ਸ਼੍ਰੈਣੀ- ਮੁਫ਼ਤ
ਪੱਤਰ-ਵਿਹਾਰ ਦਾ ਪਤਾ : ਸੀਨੀਅਰ ਜਨਰਲ ਮੈਨੇਜ਼ਰ (ਐੈੱਚ.ਆਰ.) ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਆਈ.ਈ. ਨਾਚਾਰਮ, ਹੈਦਰਾਬਾਦ-500076
ਆਖਰੀ ਤਾਰੀਖ- 10 ਮਈ, 2018
ਚੋਣ ਦਾ ਆਧਾਰ- ਟੈਸਟ/ ਇੰਟਰਵਿਊ