ਨਰਸਿੰਗ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

12/17/2019 10:25:16 AM

ਨਵੀਂ ਦਿੱਲੀ—ਬ੍ਰਾਡਕਾਸਟਿੰਗ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ (BECIL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 98

ਆਖਰੀ ਤਾਰੀਕ- 25 ਦਸੰਬਰ 2019

ਅਹੁਦਿਆਂ ਦਾ ਵੇਰਵਾ-
ਪਬਲਿਕ ਹੈਲਥ ਨਰਸ (ਪੀ.ਐੱਚ.ਐੱਨ)-15
ਕੈਟਰਿੰਗ ਸੁਪਰਵਾਇਜ਼ਰ-1
ਨਰਸਿੰਗ ਮਿਡਵਾਇਫ (ਏ.ਐੱਨ.ਐੱਮ)-60
ਡ੍ਰੈਸਰ-12
ਡਾਈਟਿਸ਼ੀਅਨ-1
ਕੁੱਕ-1
ਰਿਸੈਪਸ਼ਨਿਸ਼ਟ-1

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, ਫੂਡ ਕੈਟਰਿੰਗ 'ਚ ਆਈ.ਟੀ.ਆਈ. (ITI) ਡਿਪਲੋਮਾ, ਨਰਸਿੰਗ 'ਚ ਬੀ.ਐੱਸ.ਸੀ (B.Sc) ਅਤੇ ਮਾਸਟਰ ਡਿਗਰੀ ਪਾਸ ਕੀਤੀ ਹੋਵੇ।

ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇ।

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈਬੱਸਾਈਟ https://www.becil.com/ ਪੜ੍ਹੋ।

Iqbalkaur

This news is Content Editor Iqbalkaur