ਬਲਰਾਜ ਕੁੰਡੂ ਨੇ ਸਰਕਾਰ ਤੋਂ ਸਮਰਥਨ ਵਾਪਸੀ ਦਾ ਕੀਤਾ ਐਲਾਨ, ਕੱਲ ਸੌਪਣਗੇ ਰਾਜਪਾਲ ਨੂੰ ਪੱਤਰ

02/27/2020 5:42:28 PM

ਚੰਡੀਗੜ੍ਹ—ਹਰਿਆਣਾ ਦੇ ਮਹਿਮ ਤੋਂ ਆਜ਼ਾਦ ਉਮੀਦਵਾਰ ਬਲਰਾਜ ਕੁੰਡੂ ਨੇ ਸਰਕਾਰ ਤੋਂ ਸਮਰਥਨ ਵਾਪਸੀ ਦਾ ਐਲਾਨ ਕੀਤਾ ਹੈ। ਉਹ ਕਲ ਹਰਿਆਣਾ ਦੇ ਰਾਜਪਾਲ  ਨੂੰ ਆਪਣਾ ਸਮਰਥਨ ਵਾਪਸੀ ਦਾ ਪੱਤਰ ਸੌਪਣਗੇ।

 

Iqbalkaur

This news is Content Editor Iqbalkaur