ਭਲਕੇ ਨਵੀਂ ਦਿੱਲੀ ''ਚ Azadi Quest ਦਾ ਹੋਵੇਗਾ ਸ਼ੁੱਭ ਆਰੰਭ, ਅਨੁਰਾਗ ਠਾਕੁਰ ਹੋਣਗੇ ਮੁੱਖ ਮਹਿਮਾਨ

08/23/2022 10:06:00 PM

ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਲਕੇ 24 ਅਗਸਤ ਨੂੰ ਸ਼ਾਮ 4 ਵਜੇ ਨਵੀਂ ਦਿੱਲੀ 'ਚ Azadi Quest ਦਾ ਸ਼ੁੱਭ ਆਰੰਭ ਕਰੇਗਾ। ਇਹ ਆਜ਼ਾਦੀ ਸੰਗਰਾਮ ਦੇ ਨਾਇਕਾਂ 'ਤੇ ਆਨਲਾਈਨ ਗੇਮਜ਼ ਦੀ ਇਕ ਲੜੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।

Mukesh

This news is Content Editor Mukesh