ਕੇਂਦਰ ਵੱਲੋਂ 12 ਸਕੱਤਰ ਪੱਧਰੀ ਅਫਸਰਾਂ ਦੇ ਤਬਾਦਲੇ, ਭੱਲਾ ਹੋਣਗੇ ਨਵੇਂ ਗ੍ਰਹਿ ਸਕੱਤਰ

07/25/2019 12:04:57 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਬਾਅਦ ਦੂਜੀ ਮੋਦੀ ਸਰਕਾਰ ਦੌਰਾ ਕੇਂਦਰ ਵਿਚ ਸੀਨੀਅਰ ਆਈ.ਏ.ਐੱਸ. ਅਫਸਰਾਂ ਦੀ ਪਹਿਲੀ ਵੱਡੀ ਪ੍ਰਸ਼ਾਸਕੀ ਫੇਰਬਦਲ ਕੀਤੀ ਗਈ ਹੈ। 1984 ਬੈਚ ਦੇ ਆਈ.ਏ.ਐੱਸ. ਅਜੇ ਭੱਲਾ ਨੂੰ ਅਗਲਾ ਹੋਮ ਸੈਕਟਰੀ ਨਾਮਜ਼ਦ ਕੀਤਾ ਗਿਆ ਗਿਆ ਹੈ।
ਅੱਜ ਜਾਰੀ ਕੀਤੇ ਹੁਕਮਾਂ ਵਿਚ 12 ਸੈਕਟਰੀ ਪੱਧਰ ਦੇ ਅਫਸਰਾਂ ਦੀ ਅਦਲਾ-ਬਦਲੀ ਕੀਤੀ ਗਈ ਅਤੇ 12 ਆਈ.ਐੱਸ. ਅਫਸਰਾਂ ਨੂੰ ਤਰੱਕੀ ਦੇ ਕੇ ਸਪੈਸ਼ਲ ਸੈਕਟਰੀ ਬਣਾ ਕੇ ਉਨ੍ਹਾਂ ਦੀ ਪੋਸਟਿੰਗ ਕੀਤੀ ਗਈ ਹੈ।

Inder Prajapati

This news is Content Editor Inder Prajapati