ਜਾਮਨਗਰ ਦੇ ਗੋਵਾਨਾ ਪਿੰਡ 'ਚ ਬੋਰਵੈੱਲ 'ਚ ਡਿੱਗਿਆ 2 ਸਾਲਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ
02/07/2024 1:39:08 AM
ਗੁਜਰਾਤ - ਜਾਮਨਗਰ ਜ਼ਿਲ੍ਹੇ ਦੇ ਗੋਵਾਨਾ ਪਿੰਡ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬੋਰਵੈੱਲ ਵਿੱਚ ਇੱਕ ਦੋ ਸਾਲਾ ਬੱਚਾ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਆਪਰੇਸ਼ਨ ਜਾਰੀ ਹੈ।
ਇਹ ਵੀ ਪੜ੍ਹੋ - ਹਰਦਾ ਪਟਾਕਾ ਫੈਕਟਰੀ ਧਮਾਕਾ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, ਦਿੱਲੀ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼
ਕਾਰਜਕਾਰੀ ਮੈਜਿਸਟਰੇਟ ਕਟਾਨ ਚਾਵੜਾ ਦਾ ਕਹਿਣਾ ਹੈ ਕਿ, "ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਲਾਲਪੁਰ ਤਾਲੁਕਾ ਦੇ ਗੋਵਾਨਾ ਪਿੰਡ ਵਿੱਚ ਸ਼ਾਮ 6.30 ਵਜੇ ਦੇ ਕਰੀਬ ਇੱਕ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ। ਬੱਚੇ ਨੂੰ ਬਚਾਉਣ ਲਈ ਪਿਛਲੇ ਚਾਰ ਘੰਟੇ ਤੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।" ਫਾਇਰ ਐਮਰਜੈਂਸੀ ਟੀਮ ਦੀਆਂ ਦੋ ਟੀਮਾਂ ਮੌਜੂਦ ਹਨ, ਰਾਜਕੋਟ ਤੋਂ ਐੱਸ.ਡੀ.ਆਰ.ਐੱਫ. ਟੀਮ ਨੂੰ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ - ਬੱਚੇ ਪੈਦਾ ਕਰ ਕਮਾਈ ਕਰ ਰਿਹੈ ਇਹ ਜੋੜਾ, 20ਵੀਂ ਵਾਰ ਗਰਭਵਤੀ ਹੋਈ ਔਰਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e