ਵਕੀਲਾਂ ਨੇ ਧੱਕੇਸ਼ਾਹੀਆਂ ਖਿਲਾਫ ਦਿੱਤਾ ਧਰਨਾ

05/22/2019 3:43:17 PM

ਤਲਵੰਡੀ ਸਾਬੋ (ਮੁਨੀਸ਼)—ਤਲਵੰਡੀ ਸਾਬੋ 'ਚ ਅੱਜ ਵਕੀਲਾਂ, ਕਲਾਇੰਟਾਂ ਅਤੇ ਬਾਰ ਐਸੋਸੀਏਸ਼ਨਾਂ ਵਲੋਂ ਆਪਣੇ ਕੰਮਕਾਜ ਠੱਪ ਕਰਕੇ ਸਭ ਡਿਵਿਜਨਲ ਅਦਾਲਤ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਧਰਨਾ ਦੇ ਰਹੇ ਵਕੀਲਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜੱਜ ਵਲੋਂ ਉਨ੍ਹਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਧੱਕੇਸ਼ਾਹੀਆਂ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਵਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Shyna

This news is Content Editor Shyna