ਗੈਂਗਸਟਰ ਲਵਲੀ ਲਾਂਬਾ ਲੁਧਿਆਣਾ ''ਚ ਗ੍ਰਿਫਤਾਰ, ਸਮਰਥਕਾਂ ਨੇ ਕੀਤਾ ਹੰਗਾਮਾ

02/19/2017 10:48:26 PM

ਲੁਧਿਆਣਾ— ਐਤਵਾਰ ਸ਼ਾਮ ਨੂੰ ਪੁਲਸ ਨੇ ਗੈਂਗਸਟਰ ਲਵਲੀ ਲਾਂਬਾ ਨੂੰ ਲੁਧਿਆਣਾ ''ਚ ਗ੍ਰਿਫਤਾਰ ਕੀਤਾ ਹੈ। ਲਵਲੀ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਸਮਰਥਕਾਂ ਨੇ ਜ਼ੋਰਦਾਰ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇਲਾਕੇ ਭਰ ''ਚ ਪੁਲਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ।