30 ਸਤੰਬਰ ਨੂੰ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

09/29/2019 9:04:24 PM

ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)— ਮਾਛੀਵਾੜਾ ਬਿਜਲੀ ਦਫ਼ਤਰ ਵਲੋਂ ਸ਼ਹਿਰ 'ਚ ਬਿਜਲੀ ਸਪਲਾਈ ਅੱਜ 30 ਸਤੰਬਰ ਦਿਨ ਸੋਮਵਾਰ ਨੂੰ ਬੰਦ ਰੱਖੀ ਜਾਵੇਗੀ। ਐੱਸ. ਡੀ. ਓ. ਅਮਨ ਗੁਪਤਾ ਨੇ ਦੱਸਿਆ ਕਿ ਸ਼ਹਿਰ 'ਚ ਕੁੱਝ ਤਾਰ੍ਹਾਂ ਤੇ ਟਰਾਂਸਫਾਰਮਾਂ ਦੀ ਮੁਰੰਮਤ ਦੇ ਮੱਦੇਨਜ਼ਰ ਚਰਨ ਕੰਵਲ ਰੋਡ, ਰੋਪੜ ਰੋਡ ਤੇ ਰਤੀਪੁਰ ਰੋਡ ਵਿਖੇ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰੱਖੀ ਜਾ ਰਹੀ ਹੈ।

KamalJeet Singh

This news is Content Editor KamalJeet Singh