ਡਿਪਟੀ ਕਮਿਸ਼ਨਰ ਵਲੋਂ 79 ਪਟਵਾਰੀਆਂ ਤੇ ਕਾਨੂੰਨਗੋ ਦੇ ਤਬਾਦਲੇ

07/25/2019 7:37:00 PM

ਗੁਰਦਾਸਪੁਰ (ਸਰਬਜੀਤ)— ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਦੱਸਿਆ ਕਿ ਪ੍ਰਬੰਧਕੀ ਹਿਤਾਂ ਨੂੰ ਮੁੱਖ ਰੱਖਦੇ ਹੋਏ ਕਾਨੂੰਨਗੋ/ਪਟਵਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਤੁਰੰਤ ਕੀਤੀਆਂ ਜਾਂਦੀਆਂ ਹਨ। 
ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :-
ਸ਼ਿਵ ਸਿੰਘ ਕਾਨੂੰਨਗੋ ਹਲਕਾ ਘੁਮਾਣ ਤੋਂ ਵਾਧੂ ਸਰਕਲ ਸ੍ਰੀ ਹਰਗੋਬਿੰਦਪੁਰ ਤਹਿਸੀਲ ਬਟਾਲਾ, ਸਰਕਲ ਖਾਲੀ ਹੋਣ ਕਰ ਕੇ ਅਸ਼ੋਕ ਕੁਮਾਰ ਕਾਨੂੰਨਗੋ ਸਰਕਲ ਪਨਿਆੜ ਦਫਤਰ ਕਾਨੂੰਨਗੋ ਤਹਿਸੀਲ ਦਫਤਰ ਗੁਰਦਾਸਪੁਰ ਖਾਲੀ ਥਾਂ ਅਤੇ ਲਖਵਿੰਦਰ ਸਿੰਘ ਕਾਨੂੰਨਗੋ ਸਰਕਲ ਧਾਰੀਵਾਲ ਤੋਂ ਕਾਨੂੰਨਗੋ ਸਰਕਲ ਤਿੱਬੜ ਖਾਲੀ ਥਾਂ 'ਤੇ, ਰਾਜਪ੍ਰਿਤਪਾਲ ਸਿੰਘ ਦਫਤਰ ਕਾਨੂੰਨਗੋ ਡੇਰਾ ਬਾਬਾ ਨਾਨਕ ਤੋਂ ਦਫਤਰ ਕਾਨੂੰਨਗੋ ਡੇਰਾ ਬਾਬਾ ਨਾਨਕ ਵਾਧੂ ਚਾਰਜ, ਕਲਾਨੌਰ ਸਰਕਲ ਖਾਲੀ ਹੋਣ ਕਰ ਕੇ ਸੁਰਜੀਤ ਸਿੰਘ ਕਾਨੂੰਨਗੋ ਸਰਕਲ ਚੋਣੇ ਤਹਿਸੀਲ ਬਟਾਲਾ ਤੋਂ ਸਪੈਸ਼ਲ ਕਾਨੂੰਨਗੋ ਸਦਰ ਕਾਨੂੰਨਗੋ ਸ਼ਾਖਾ ਗੁਰਦਾਸਪੁਰ, ਖਾਲੀ ਥਾਂ 'ਤੇ ਅੰਮ੍ਰਿਤਪਾਲ ਸਿੰਘ ਪਟਵਾਰੀ ਸਰਕਲ ਬੱਲੜਵਾਲ ਤੋਂ ਸਰਕਲ ਅੰਮੋਨੰਗਲ ਤਹਿਸੀਲ ਬਟਾਲਾ, ਮਨੀਸ਼ ਕੁਮਾਰ ਦੀ ਥਾਂ 'ਤੇ ਪਰਮਜੀਤ ਸਿੰਘ ਪਟਵਾਰੀ ਸਰਕਲ ਭਬੋਈ ਤੋਂ ਪਟਵਾਰੀ ਸਰਕਲ ਭਰਥ ਤਹਿਸੀਲ ਬਟਾਲਾ, ਖਾਲੀ ਥਾਂ 'ਤੇ ਪ੍ਰਭਦਿਆਲ ਸਿੰਘ ਪਟਵਾਰੀ ਬਹਾਲੀ ਉਪਰੰਤ ਪਟਵਾਰ ਸਰਕਲ ਮਠੋਲਾ ਤਹਿਸੀਲ ਬਟਾਲਾ, ਸੁਰਜੀਤ ਸਿੰਘ ਦੀ ਥਾਂ 'ਤੇ ਸੁਰਜੀਤ ਸਿੰਘ ਪਟਵਾਰ ਸਰਕਲ ਮਠੋਲਾ ਤੋਂ ਪਟਵਾਰ ਸਰਕਲ ਬੈਜਾ ਤਹਿਸੀਲ ਬਟਾਲਾ, ਖਾਲੀ ਥਾਂ 'ਤੇ ਅਵਤਾਰ ਸਿੰਘ ਬਹਾਲੀ ਉਪਰੰਤ ਪਟਵਾਰ ਸਰਕਲ ਖਜਾਲਾ ਤਹਿਸੀਲ ਬਟਾਲਾ, ਖਾਲੀ ਥਾਂ 'ਤੇ ਹਰਸਿਮਰਤਜੀਤ ਸਿੰਘ ਪਟਵਾਰ ਸਰਕਲ ਤਲਵਾੜਾ ਤੋਂ ਪਟਵਾਰ ਸਰਕਲ ਤਲੜਵਾਲਾ ਵਾਧੂ ਚਾਰਜ ਪਟਵਾਰ ਸਰਕਲ ਕਾਂਗੜਾ, ਸਰਕਲ ਖਾਲੀ ਹੋਣ ਕਰ ਕੇ ਜਗਦੀਸ਼ ਸਿੰਘ ਪਟਵਾਰ ਸਰਕਲ ਭੱਟੀਵਾਲ ਤੋਂ ਸਰਕਲ ਸ੍ਰੀ ਹਰਗੋਬਿੰਦਪੁਰ ਵਾਧੂ ਚਾਰਜ ਪਟਵਾਰ ਸਰਕਲ ਬੱਲੜਵਾਲ ਤਹਿਸੀਲ ਬਟਾਲਾ ਖਾਲੀ ਥਾਂ 'ਤੇ, ਸਾਹਿਬ ਸਿੰਘ ਪਟਵਾਰ ਸਰਕਲ ਘੁਮਾਣ ਤੋਂ ਵਾਧੂ ਚਾਰਜ ਪਟਵਾਰ ਸਰਕਲ ਚੋਣੇ ਰਿਪੇਦਮਨ ਦੀ ਥਾਂ 'ਤੇ ਰਿਪੇਦਮਨ ਪਟਵਾਰ ਸਰਕਲ ਚੋਣੇ ਤੋਂ ਪਟਵਾਰ ਸਰਕਲ ਸਦਾਰੰਗ (ਭਟੀਵਾਲ), ਨਰਿੰਦਰ ਸਿੰਘ ਪਟਵਾਰ ਸਰਕਲ ਸੰਧਵਾਂ ਤੋਂ ਪਟਵਾਰ ਸਰਕਲ ਭੱਟੀਵਾਲ ਤਹਿਸੀਲ ਬਟਾਲਾ ਜਗਦੀਸ਼ ਸਿੰਘ ਦੀ ਥਾਂ 'ਤੇ, ਰਮੇਸ਼ ਕੁਮਾਰ ਪਟਵਾਰ ਸਰਕਲ ਭੇਟ ਤੋਂ ਪਟਵਾਰ ਸਰਕਲ ਔਲਖ ਤਹਿਸੀਲ ਬਟਾਲਾ ਖਾਲੀ ਥਾਂ 'ਤੇ, ਬਖਸ਼ੀਸ਼ ਸਿੰਘ ਪਟਵਾਰ ਸਰਕਲ ਖੋਜੇਵਾਲ ਤੋਂ ਪਟਵਾਰ ਸਰਕਲ ਦਾਦੂਵਾਲ ਤਹਿਸੀਲ ਗੁਰਦਾਸਪੁਰ ਹਰਪ੍ਰੀਤ ਸਿੰਘ ਦੀ ਥਾਂ 'ਤੇ, ਹਰਪ੍ਰੀਤ ਸਿੰਘ ਪਟਵਾਰ ਸਰਕਲ ਦਾਦੂਵਾਲ ਤੋਂ ਪਟਵਾਰ ਸਰਕਲ ਜੱਫਰਵਾਲ ਖਾਲੀ ਥਾਂ 'ਤੇ, ਹਰਮਨਪ੍ਰੀਤ ਸਿੰਘ ਪਟਵਾਰ ਸਰਕਲ ਮਹੇਸ਼ਡੋਗਰ ਤੋਂ ਪਟਵਾਰ ਸਰਕਲ ਨੰਗਲ ਝੋਹਰ ਤਹਿਸੀਲ ਬਟਾਲਾ, ਮਨਜੀਤ ਸਿੰਘ ਪਟਵਾਰ ਸਰਕਲ ਨੰਗਲ ਝੋਹਰ ਤੋਂ ਪਟਵਾਰ ਸਰਕਲ ਸਿੱਧਵਾਂ ਨਰਿੰਦਰ ਸਿੰਘ ਦੀ ਥਾਂ 'ਤੇ, ਸਿਮਰਜੀਤ ਸਿੰਘ ਪਟਵਾਰ ਸਰਕਲ ਸ਼ੁਕਰਪੁਰਾ ਤੋਂ ਪਟਵਾਰ ਸਰਕਲ ਬਹਾਦੁਰਪੁਰ ਰੇਜੀਆਂ ਤਹਿਸੀਲ ਬਟਾਲਾ ਖਾਲੀ ਥਾਂ 'ਤੇ, ਰੇਸ਼ਮ ਸਿੰਘ ਪਟਵਾਰ ਸਰਕਲ ਕਾਸ਼ਤੀਵਾਲ ਤੋਂ ਪਟਵਾਰ ਸਰਕਲ ਜੇਤੋਸਰਜਾ ਤਹਿਸੀਲ ਬਟਾਲਾ, ਰੇਸ਼ਮ ਸਿੰਘ ਪਟਵਾਰ ਸਰਕਲ ਕਾਸ਼ਤੀਵਾਲ ਤੋਂ ਪਟਵਾਰ ਸਰਕਲ ਜੇਤੋਸਰਜਾ ਤਹਿਸੀਲ ਬਟਾਲਾ, ਸੁਰਜੀਤ ਸਿੰਘ ਪਟਵਾਰ ਸਰਕਲ ਲੱਧਾ ਮੁੰਡਾ ਤੋਂ ਵਾਧੂ ਚਾਰਜ ਚੌਧਰੀਵਾਲ ਸਰਕਲ ਖਾਲੀ ਹੋਣ ਕਰ ਕੇ ਨਿਸ਼ਾਨ ਸਿੰਘ ਪਟਵਾਰ ਸਰਕਲ ਉਧਨਵਾਲ ਤਹਿਸੀਲ ਬਟਾਲਾ ਤੋਂ, ਪਟਵਾਰ ਸਰਕਲ ਖੋਜੇਵਾਲ ਤਹਿਸੀਲ ਬਟਾਲਾ ਬਖਸ਼ੀਸ਼ ਸਿੰਘ ਦੀ ਥਾਂ 'ਤੇ ਕੁਲਬੀਰ ਸਿੰਘ ਪਟਵਾਰ ਸਰਕਲ ਦੁਨੀਆ ਸੰਧੂ ਤੋਂ ਪਟਵਾਰ ਸਰਕਲ ਠੱਠਾ ਤਹਿਸੀਲ ਬਟਾਲਾ, ਦੀਪਮ ਸਿੰਘ ਪਟਵਾਰ ਸਰਕਲ ਠੱਠਾ ਤੋਂ ਪਟਵਾਰ ਸਰਕਲ ਜਾਂਗਲਾ ਤਹਿਸੀਲ ਬਟਾਲਾ ਦੀ ਥਾਂ 'ਤੇ ਪਰਮਿੰਦਰ ਸਿੰਘ, ਪਟਵਾਰ ਸਰਕਲ ਊਧੋਵਾਲ ਤੋਂ ਪਟਵਾਰ ਸਰਕਲ ਲੋਧੀਨੰਗਲ ਤਹਿਸੀਲ ਬਟਾਲਾ ਖਾਲੀ ਥਾਂ 'ਤੇ ਸੁਰਿੰਦਰ ਪਾਲ ਸਿੰਘ, ਪਟਵਾਰ ਸਰਕਲ ਤੇਜਾ ਵੀੜਾ ਤੋਂ ਪਟਵਾਰ ਸਰਕਲ ਸੀੜਾ ਤਹਿਸੀਲ ਬਟਾਲਾ ਖਾਲੀ ਥਾਂ 'ਤੇ ਸੰਜੀਵ ਕੁਮਾਰ ਪਟਵਾਰ ਸਰਕਲ ਡੱਲਾ ਤੋਂ ਪਟਵਾਰ ਸਰਕਲ ਬਟਾਲਾ ਸਕਰੀ ਖਾਲੀ ਥਾਂ 'ਤੇ, ਲਖਵਿੰਦਰ ਪਾਲ ਪਟਵਾਰ ਸਰਕਲ ਭੋਲੇ ਤੋਂ ਵਾਧੂ ਚਾਰਜ ਫਤਿਹਗੜ੍ਹ ਚੂੜੀਆਂ ਸਰਕਲ ਖਾਲੀ ਹੋਣ ਕਰ ਕੇ ।
ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਇਹ ਹੁਕਮ ਤੁਰੰਤ ਲਾਗੂ ਹੁੰਦੇ ਹਨ ਤਾਂ ਕਿ ਕਿਸਾਨੀ ਨਾਲ ਸਬੰਧਤ ਦਸਤਾਵੇਜ਼ ਲੈਣ ਵਿਚ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਾ ਆਏ।

KamalJeet Singh

This news is Content Editor KamalJeet Singh