ਸਟਾਈਲਿਸ਼ ਦਿਸਣ ਲਈ ਟਰਾਈ ਕਰੋ ਇਹ ਘੜੀਆਂ ਦੇ ਯੁਨਿਕ ਡਿਜ਼ਾਈਨਜ਼

11/15/2018 5:03:01 PM

ਨਵੀਂ ਦਿੱਲੀ— ਘੜੀ ਇਕ ਅਜਿਹੀ ਐਕਸੈਸਰੀਜ ਹੈ ਜੋ ਸਮਾਂ ਦੱਸਣ ਦੇ ਨਾਲ-ਨਾਲ ਤੁਹਾਡੀ ਪਰਸਨੈਲਿਟੀ ਵੀ ਬਿਆਨ ਕਰਦੀ ਹੈ। ਸਟਾਈਲਿਸ਼ ਲੁੱਕ ਲਈ ਘੜੀ ਜ਼ਰੂਰ ਪਹਿਨੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਯੁਨਿਕ ਹੈਂਡਵਾਚ ਡਿਜ਼ਾਇਨ ਦੱਸਣ ਜਾ ਰਹੇ ਹਾਂ ਜੋ ਹਰ ਲੜਕੀ ਦੇ ਐਕਸੈਸਰੀਜ ਬਾਕਸ 'ਚ ਸ਼ਾਮਿਲ ਹੋਣੀ ਚਾਹੀਦੀ ਹੈ। ਇਸ 'ਚ ਤੁਸੀਂ ਡੇਲੀ ਰੂਟੀਨ ਤੋਂ ਲੈ ਕੇ ਪਾਰਟੀਵੇਅਰ ਵਾਚ ਦੇ ਡਿਜ਼ਾਇਨਜ਼ ਇਸਤੇਮਾਲ ਕਰ ਸਕਦੇ ਹੋ।
- ਲੈਦਰ ਬੈਲਟ ਵਾਲੀ ਵਾਚ


- ਕਲਰਫੁੱਲ ਵਾਚ


- ਰਿਬਨ ਸਟਾਈਲ ਵਾਚ


- ਫਲਾਵਰ ਪ੍ਰਿੰਟੇਡ ਵਾਚ

manju bala

This news is Content Editor manju bala