ਟ੍ਰੈਂਡ ਦੇ ਹਿਸਾਬ ਨਾਲ Wedding Seats ਵੀ ਹੋਵੇ ਖਾਸ

01/05/2018 2:37:53 PM

ਨਵੀਂ ਦਿੱਲੀ— ਵਿਆਹ ਦੇ ਪਲ ਲੜਕਾ ਅਤੇ ਲੜਕੀ ਦੀ ਜ਼ਿੰਦਗੀ 'ਚ ਸਭ ਤੋਂ ਖੁਸ਼ਨੁਮਾ ਪਲ ਹੁੰਦੇ ਹਨ। ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਵੀ ਰਮਮਾਂ ਅਤੇ ਰਿਵਾਜ਼ ਮਨਾਏ ਜਾਂਦੇ ਹਨ। ਇਨ੍ਹਾਂ ਰਸਮਾਂ ਨੂੰ ਨਿਭਾਉਣ ਲਈ ਲੋਕ ਬਹੁਤ ਪਹਿਲਾਂ ਤੋਂ ਪਲੈਨਿੰਗ ਅਤੇ ਤਿਆਰਿਆਂ ਵੀ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਫੰਕਸ਼ਨ ਦੀ ਗੱਲ ਹੈ ਤਾਂ ਡੈਕੋਰੇਸ਼ਨ ਨੂੰ ਅਣਦੇਖਿਆਂ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਸਮੇਂ ਦੇ ਹਿਸਾਬ ਨਾਲ ਕੱਪੜਿਆਂ ਦਾ ਟ੍ਰੈਂਡ ਬਦਲ ਜਾਂਦਾ ਹੈ। ਉਸੇ ਤਰ੍ਹਾਂ ਡੈਕੋਰੇਸ਼ਨ ਦੇ ਥੀਮ 'ਚ ਵੀ ਬਦਲਾਅ ਆ ਜਾਂਦਾ ਹੈ। ਅੱਜਕਲ ਲਾੜਾ-ਲਾੜੀ ਲਈ ਖਾਸ ਤਰ੍ਹਾਂ ਦੇ ਥੀਮ ਸੀਟਸ ਡੈਕੋਰੇਸ਼ਨ ਦਾ ਖੂਬ ਟ੍ਰੈਂਡ ਚਲ ਰਿਹਾ ਹੈ। ਤੁਸੀਂ ਵੀ ਆਪਣੇ ਵਿਆਹ ਦੇ ਲਈ ਕੁਝ ਵੱਖਰੇ ਤਰ੍ਹਾਂ ਦੀ ਸਜਾਵਟ ਜਾਂ ਫਿਰ ਥੀਮ ਦੇ ਬਾਰੇ ਸੋਚ ਰਹੇ ਹੋ ਤਾਂ ਇਸ ਤਰ੍ਹਾਂ ਦੀ ਸਵਿੰਗ ਸੀਟਸ ਤੋਂ ਆਈਡਿਆ ਲੈ ਸਕਦੇ ਹੋ।

- Engagement swings Seats

- Mehendi swings Seats

- Wedding theme