Night Wedding ਨੂੰ ਯਾਦਗਾਰ ਬਣਾਉਣ ਲਈ ਇਸ ਤਰ੍ਹਾਂ ਕਰੋ ਕੈਂਡਲ ਡੈਕੋਰੇਸ਼ਨ

01/14/2018 12:04:35 PM

ਮੁੰਬਈ— ਇਨੀਂ ਦਿਨੀਂ ਵੈਡਿੰਗ ਸੀਜ਼ਨ ਕਾਫੀ ਜੋਰਾਂ 'ਤੇ ਚੱਲ ਰਿਹਾ ਹੈ। ਮੈਰਿਜ 'ਚ ਲਾੜਾ-ਲਾੜੀ ਦੀ ਡ੍ਰੈੱਸ ਦੇ ਬਾਅਦ ਜੋ ਚੀਜ਼ ਜ਼ਿਆਦਾ ਮਾਇਨੇ ਰੱਖਦੀ ਹੈ, ਉਹ ਵੈਡਿੰਗ ਡੈਕੋਰੇਸ਼ਨ। ਵਿਆਹ ਦੇ ਦਿਨ ਡੈਕੋਰੇਸ਼ਨ ਵੀ ਖਾਸ ਹੋਣੀ ਚਾਹੀਦੀ ਹੈ, ਤਾਂ ਹੀ ਸਾਰੇ ਲੋਕ ਇਸ ਪਲ ਨੂੰ ਯਾਦ ਰੱਖਦੇ ਹਨ। ਬਹੁਤ ਸਾਰੇ ਲੋਕ ਹਨ ਜੋ ਵੈਡਿੰਗ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਆਪਣਾ ਰਾਤ ਦਾ ਵਿਆਹ ਰੱਖਣ ਜਾ ਰਹੇ ਹੋ ਤਾਂ ਤੁਹਾਡੇ ਕੋਲ ਵੈਡਿੰਗ ਡੈਕੋਰੇਸ਼ਨ ਦੇ ਕਾਫੀ ਆਪਸ਼ਨ ਹੋ ਸਕਦੇ ਹਨ। ਰਾਤ ਨੂੰ ਨਾਈਟਨਿੰਗ ਅਤੇ ਕੈਂਡਲ ਡੈਕੋਰੇਸ਼ਨ ਦਾ ਆਪਣਾ ਹੀ ਵੱਖਰਾ ਮਜ਼ਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਵਾਲ ਕੈਂਡਲ ਡੈਕੋਰੇਸ਼ਨ ਆਈਡੀਏ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਵਿਆਹ ਦੇ ਸਟੇਜ 'ਤੇ ਵੀ ਟ੍ਰਾਰੀ ਕਰ ਸਕਦੇ ਹੋ। ਆਓ ਜਾਣਦੇ ਹਾਂ ਕੁਝ ਕੈਂਡਲ ਵੈਡਿੰਗ ਡਿਜ਼ਾਇਨ ਜੋ ਤੁਹਾਡੀ ਵੈਡਿੰਗ ਨੂੰ ਬਣਾ ਦੇਵੇਗਾ ਕੁਝ ਖਾਸ ਅਤੇ ਸਪੈਸ਼ਲ।

1.  Wall Candle Holder


ਇਹ ਕਾਫੀ ਚੰਗਾ ਕੈਂਡਲ ਡੈਕੋਰੇਸ਼ਨ ਹੈ। ਜੇਕਰ ਤੁਸੀਂ ਵਿਆਹ ਘਰ 'ਚ ਹੀ ਕਰਨ ਜਾ ਰਹੇ ਹੋ ਤਾਂ ਇਹ ਸਭ ਤੋਂ ਵਧੀਆ ਤਰੀਕਾ ਹੈ। Maple Leaf ਡਿਜ਼ਾਇਨ 'ਤੇ ਯੈਲੋ ਕੈਂਡਲ ਦੇ ਵਾਕਸ ਕਾਫੀ ਅਟਰੈਕਟਿਵ ਲੁਕ ਦੇਣਗੇ।