ਬੇਹੱਦ ਸਮਾਰਟ ਹੁੰਦੀਆਂ ਹਨ ਇਨ੍ਹਾਂ ਤਿੰਨ ਰਾਸ਼ੀਆਂ ਵਾਲੀਆਂ ਔਰਤਾਂ

09/30/2017 5:34:52 PM

ਨਵੀਂ ਦਿੱਲੀ— ਮਾਡਰਨ ਜਮਾਨੇ ਵਿਚ ਲੜਕੀਆਂ ਕਿਸੇ ਵੀ ਖੇਤਰ ਦੀਆਂ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ। ਉਂਝ ਹੀ ਕੁਝ ਲੜਕਿਆਂ ਨੂੰ ਅਜਿਹੀਆਂ ਲੜਕੀਆਂ ਬਿਲਕੁਲ ਪਸੰਦ ਨਹੀਂ ਹੁੰਦੀਆਂ ਜੋ ਉਨ੍ਹਾਂ ਨਾਲੋਂ ਜ਼ਿਆਦਾ ਇੰਟੇਲੀਜੈਂਟ ਹੋਵੇ। ਇਸ ਦੇ ਪਿੱਛੇ ਕਾਰਨ ਹੈ ਉਨ੍ਹਾਂ ਦੀ ਈਗੋ ਹਰਟ ਹੋਣਾ। ਜੇ ਤੁਸੀਂ ਵੀ ਕਿਸੇ ਨੂੰ ਪਸੰਦ ਕਰਦੇ ਹੋ ਅਤੇ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਸਮਾਰਟ ਨਾ ਹੋਵੇ ਤਾਂ ਇਨ੍ਹਾਂ ਰਾਸ਼ੀਆਂ ਦੀਆਂ ਲੜਕੀਆਂ ਤੋਂ ਦੂਰ ਰਹੋ। ਇਨ੍ਹਾਂ ਰਾਸ਼ੀਆਂ ਦੀਆਂ ਔਰਤਾਂ ਆਪਣੇ ਪਾਰਟਨਰ ਨੂੰ ਝੁਕਾ ਕੇ ਰੱਖਦੀਆਂ ਹਨ। 
1. ਬ੍ਰਿਸ਼ਚਕ
ਇਸ ਰਾਸ਼ੀ ਦੀਆਂ ਔਰਤਾਂ ਲੋਕਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਦੀਆਂ ਹਨ। ਬ੍ਰਿਸ਼ਚਕ ਰਾਸ਼ੀ ਦੀਆਂ ਔਰਤਾਂ ਇਰਸ਼ਾਲੂ ਸੁਭਾਅ ਦੀਆਂ ਹੁੰਦੀਆਂ ਹਨ। ਉਹ ਸੋਚ ਸਮੱਝ ਕੇ ਕਿਸੇ ਨਾਲ ਦੋਸਤੀ ਜਾਂ ਦੁਸ਼ਮਨੀ ਕਰਦੀਆਂ ਹਨ। ਉਹ ਆਪਣਿਆ ਨਾਲ ਵੀ ਸਖਤ ਵਿਵਹਾਰ ਕਰਦੀਆਂ ਹਨ। 
2. ਮਕਰ ਰਾਸ਼ੀ
ਮਕਰ ਰਾਸ਼ੀ ਦੀਆਂ ਔਰਤਾਂ ਸ਼ਾਂਤ ਅਤੇ ਗੰਭੀਰ ਸੁਭਾਅ ਦੀਆਂ ਹੁੰਦੀਆਂ ਹਨ ਇਸ ਰਾਸ਼ੀ ਦੀਆਂ ਔਰਤਾਂ ਜਲਦੀ ਕਿਸੇ ਨੂੰ ਦੋਸਤ ਨਹੀਂ ਬਣਾਉਂਦੀਆਂ।
3. ਮੇਖ
ਮੇਖ ਰਾਸ਼ੀ ਦੀਆਂ ਔਰਤਾਂ ਆਸਾਨੀ ਨਾਲ ਕਿਸੇ ਦਾ ਵਿਸ਼ਵਾਸ ਜਿੱਤ ਲੈਂਦੀਆਂ ਹਨ। ਇਨ੍ਹਾਂ ਵਿਚ ਲੀਡਰਛਿੱਪ ਕੁਆਲਿਟੀ ਹੁੰਦੀ ਹੈ। ਇਸ ਰਾਸ਼ੀ ਦੀਆਂ ਔਰਤਾਂ ਹਰ ਮੁਸ਼ਕਲ ਦਾ ਆਸਾਨੀ ਨਾਲ ਸਾਹਮਣਾ ਕਰ ਲੈਂਦੀਆਂ ਹਨ। ਇਹ ਕਾਫੀ ਜ਼ਿੱਦੀ ਹੁੰਦੀਆਂ ਹਨ ਇਨ੍ਹਾਂ ਨੂੰ ਬੇਵਕੂਫ ਬਣਾਉਣਾ ਆਸਾਨ ਨਹੀਂ ਹੈ।