ਬਾਰਡਰ ''ਤੇ ਸਥਿਤ ਹਨ ਭਾਰਤ ਦੇ ਇਹ ਖੂਬਸੂਰਤ Tourist Spots

04/24/2018 4:39:03 PM

ਨਵੀਂ ਦਿੱਲੀ— ਭਾਰਤ 'ਚ ਘੁੰਮਣ-ਫਿਰਨ ਲਈ ਇਕ ਤੋਂ ਵਧ ਕੇ ਇਕ ਥਾਂ ਹੈ। ਭਾਰਤ 'ਚ ਕੁਝ ਟੂਰਿਸਟ ਸਪਾਰਟਸ ਅਜਿਹੇ ਵੀ ਹਨ, ਜੋ ਕਿ ਇੰਟਰਨੈਸ਼ਲ ਬਾਰਡਨ 'ਤੇ ਮੌਜੂਦ ਹੈ। ਭਾਰਤ ਦੀਆਂ ਇਨ੍ਹਾਂ ਥਾਂਵਾ 'ਤੇ ਘੁੰਮਣ ਲਈ ਤੁਹਾਨੂੰ ਸਰਕਾਰ 'ਤੋਂ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ। ਇੰਟਰਨੈਸ਼ਨਲ ਬਾਰਡਰ 'ਤੇ ਮੌਜੂਦ ਇਨ੍ਹਾਂ ਥਾਂਵਾ 'ਤੇ ਸੁਰੱਖਿਆ ਦਾ ਕਾਫੀ ਇੰਤਜ਼ਾਮ ਕੀਤਾ ਜਾਂਦਾ ਹੈ ਜਿੱਥੇ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ। ਤਾਂ ਚਲੋ ਜਾਣਦੇ ਹਾਂ ਬਾਰਡਰ 'ਤੇ ਸਥਿਤ ਇਨ੍ਹਾਂ ਖੂਬਸੂਰਤ ਥਾਂਵਾ ਦੇ ਬਾਰੇ ...
1. ਕੰਚਨਜੰਗਾ, ਭਾਰਤ-ਨੇਪਾਲ
ਭਾਰਤ ਦਾ ਸਭ ਤੋਂ ਉੱਚਾ ਪਰਵਤ ਕੰਚਨਜੰਗਾ ਭਾਰਤ-ਨੇਪਾਲ ਦੀ ਇੰਟਰਨੈਸ਼ਲ ਬਾਰਡਰ 'ਤੇ ਸਥਿਤ ਹੈ। ਦੁਨੀਆ ਦੇ ਇਹ ਤੀਸਰਾ ਸਭ ਤੋਂ ਵਧੀਆਂ ਸਭ ਤੋਂ ਪਰਵਤ ਦਾਰਜੀਲਿੰਗ ਦੇ ਪਹਾੜੀ ਸਟੇਸ਼ਨ, ਭੂਟਾਨ, ਚੀਨ, ਭਾਰਤ ਅਤੇ ਨੇਪਾਲ ਦਾ ਸਾਂਝਾ ਪਰਵਤ ਹੈ।


2. ਰਾਮ ਸੇਤੁ, ਭਾਰਤ- ਸ਼੍ਰੀਲੰਕਾ
ਭਾਰਤ ਦੇ ਇਹ ਖੂਬਸੂਰਤ ਸ਼ਹਿਦ ਵੀ ਭਾਰਤ ਅਤੇ ਸ਼੍ਰੀਲੰਕਾ ਦੇ ਬਾਰਡਰ 'ਤੇ ਸਥਿਤ ਹਨ। ਇਸ ਨੂੰ ਦੇਖਣ ਲਈ ਤਾਂ ਟੂਰਿਸਟ ਦੇਸ਼-ਵਿਦੇਸ਼ 'ਚੋਂ ਆਉਂਦੇ ਹਨ।


3. ਭੈਰਵਕੁੰਡਾ, ਭਾਰਤ-ਭੂਟਾਨ
ਭਾਰਤ ਅਤੇ ਭੂਟਾਨ ਦੇ ਬਾਰਡਰ 'ਤੇ ਬਣੇ ਇਸ ਸ਼ਹਿਰ ਨੂੰ ਦੇਖਣ ਲਈ ਤੁਹਾਨੂੰ ਸਰਕਾਰ ਤੋਂ ਸਪੈਸ਼ਲ ਲੈਣੀ ਪੈਂਦੀ ਹੈ। ਇੱਥੇ ਟੂਰਿਸਟ ਲਈ ਖਾਸ ਸਿਕਓਰਿਟੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ।


4. ਸੁੰਦਰਬਨ, ਭਾਰਤ-ਬੰਗਲਾਦੇਸ਼
ਬਾਰਡਰ 'ਤੇ ਸਥਿਤ ਇਸ ਥਾਂ 'ਤੇ ਤੁਸੀਂ ਟ੍ਰੈਵਲਿੰਗ ਦਾ ਮਜ਼ਾ ਸਪੈਸ਼ਲ ਪਰਮਿਸ਼ਨ ਨਾਲ ਹੀ ਲੈ ਸਕਦੇ ਹੋ। ਘਣੇ ਜੰਗਲਾਂ ਦੇ ਵਿਚ ਬਣੀ ਨਦੀ ਦੀ ਬੋਟ 'ਚ ਬੈਠ ਕੇ ਸੈਰ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ।


5. ਪਾਂਗੋਂਗ ਝੀਲ, ਭਾਰਤ-ਚੀਨ
ਭਾਰਤ ਦੀ ਸਭ ਤੋਂ ਖੂਬਸੂਰਤ ਝੀਲਾਂ 'ਚੋਂ ਇਕ ਪਾਂਗੋਂਗ ਝੀਲ ਨੂੰ ਦੇਖਣ ਲਈ ਤਾਂ ਟੂਰਿਸਟ ਸਪੈਸ਼ਲ ਪਰਮਿਸ਼ਨ ਲੈਣ ਲਈ ਵੀ ਤਿਆਰ ਹੋ ਜਾਂਦੇ ਹਨ।