ਇਹ ਹਨ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਇਮਾਰਤਾ

01/11/2017 2:04:35 PM

ਨਵੀਂ ਦਿੱਲੀ— ਦੁਨੀਆ ਭਰ ''ਚ ਅਜਿਹੀਆਂ ਕਈ ਖੂਬਸੂਰਤ ਇਮਾਰਤਾ ਹਨ, ਜਿੰਨ੍ਹਾਂ ਨੂੰ ਦੇਖਕੇ ਅਸੀਂ ਸੋਚਦੇ ਹਾਂ ਇਨ੍ਹਾਂ ਨੂੰ ਬਣਾਉਣ ''ਚ ਬਹੁਤ ਦਿਮਾਗ ਲੱਗਾ ਹੋਵੇਗਾ। ਇਤਿਹਾਸ  ਕਾਲ ਦੀਆਂ ਇਮਾਰਤਾ ਦੀ ਤਾਂ ਕੁਝ ਅੱਲਗ ਹੀ ਗੱਲ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਇਮਾਰਤਾ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜੋ ਸਭ ਤੋਂ ਅਲੱਗ ਅਤੇ ਖੂਬਸੂਰਤ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਖੂਬਸੂਰਤ ਇਮਾਰਤਾ ਦੇ ਬਾਰੇ..
1. ਹਗਿਯਾ ਸੋਫਿਯਾ, ਇਸਤਾਂਬੁਲ, ਤੁਰਕੀ
ਤੁਰਕੀ ''ਚ ਸਥਿਤ ਇਹ ਮਸਜਿਦ ਬਹੁਤ ਹੀ ਖੂਬਸੂਰਤ ਹੈ। ਪਹਿਲਾਂ ਇਹ ਇੱਕ ਮਸਜਿਦ ਸੀ ਪਰ ਹੁਣ ਇਸ ਨੂੰ ਮਿਊਜ਼ੀਅਮ ਬਣਾ ਦਿੱਤਾ ਗਿਆ ਹੈ।
2. ਹਰਿਮੰਦਰ ਸਾਹਿਬ ਇੰਡੀਆ
ਹਰਿਮੰਦਰ ਸਾਹਿਬ ਬਹੁਤ ਹੀ ਮਸ਼ਹੂਰ ਗੁਰੁ ਦੁਆਰਾ ਹੈ। ਦੂਰ-ਦੂਰ ਤੋਂ ਲੋਕ ਇਸ ਦੀ ਖੂਬਸੂਰਤੀ ਦੇਖਣ ਦੇ ਲਈ ਆਉਦੇ ਹਨ। ਹੁਣ ਹਰਿਮੰਦਰ ਸਾਹਿਬ ਪਹਿਲਾਂ ਤੋਂ ਵੀ ਜ਼ਿਆਦਾ ਖੂਬਸੂਰਤ ਦਿਖਦਾ ਹੈ।
3. ਵਾਟ ਰੋਂਗ ਖੁਨ, ਚਿੰਗਰੀ, ਥਾਈਲੈਂਡ
ਦੇਖਣ ''ਚ ਇਹ ਇਮਾਰਤ ਬਰਫ ਨਾਲ ਬਣੀ ਲੱਗਦੀ ਹੈ ਪਰ ਅਜਿਹਾ ਨਹੀਂ ਹੈ। ਇਸ ਨੂੰ ਅਸੀਂ ਆਰਕੀਟੈਕਚਰ ਦਾ ਕਮਾਲ ਹੀ ਕਹਿ ਸਕਦੇ ਹਾਂ। ਇਹ ਖੂਬਸੂਰਤ ਇਮਾਰਤ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ।
4.ਟਾਇਗਰਸ ਨੇਸਟ ਮੋਨੇਸਟਰੀ,ਪੇਰੋ ਡਿਸਿਟਕਟ , ਭੂਟਾਨ
ਇਹ ਇਮਾਰਤ ਭੁਟਾਨ ਦੀ ਪੇਰੋ ਵੈਲੀ ''ਤੇ 2600 ਫੁੱਟ ਦੀ ਉਚਾਈ ''ਤੇ ਬਣੀ ਹੈ। ਇਹ ਇਮਾਰਤ ਸੈਲਾਨੀਆਂ ਦੇ ਲਈ ਸਭ ਤੋਂ ਖਾਸ ਅਤੇ ਮਸ਼ਹੂਰ ਜਗਾਂ ਹੈ।
5. ਗ੍ਰੇਮਸ ਬੁਢਾਪੇਸਟ, ਹੰਗਰੀ
ਇਹ ਸ਼ਾਨਦਾਰ ਮਹਿਲ ਆਪਣੀ ਖੂਬਸੂਰਤੀ ਦੇ ਕਾਰਨ ਬਹੁਤ ਮਸ਼ਹੂਰ ਹੈ। ਇਹ ਜੈਪੁਰ ਦੇ ਰਾਜ- ਰਜਵਾੜੇ  ਦੀ ਤਰ੍ਹਾਂ ਦਿਖਦਾ ਹੈ।