ਕੱਚ ਦੇ ਗਲਾਸ ਨਾਲ ਘਰ ਨੂੰ ਕਰੋ ਡੈਕੋਰੇਟ

09/23/2017 3:52:05 PM

ਨਵੀਂ ਦਿੱਲੀ— ਤਿਓਹਾਰ ਦਾ ਸੀਜਨ ਸ਼ੁਰੂ ਹੋ ਗਿਆ ਹੈ ਅਤੇ ਫੈਸਟੀਵਲ ਸੀਜਨ ਵਿਚ ਸਜਿਆ ਹੋਇਆ ਘਰ ਬਹੁਤ ਸੋਹਣਾ ਲਗਦਾ ਹੈ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕ ਅਪਾਣੇ ਆਸ਼ਿਆਨੇ ਨੂੰ ਸਜਾਉਣ ਲਈ ਨਵੇਂ-ਨਵੇਂ ਡਿਜ਼ਾਈਨ ਲੱਭਦੇ ਹਨ, ਜਿਸ ਨਾਲ ਮਾਹੌਲ ਖੁਸ਼ਨੁਮਾ ਲੱਗਣ ਲੱਗਦਾ ਹੈ। ਇਸ ਵਾਰ ਘਰ ਨੂੰ ਕੋਨਿਆ ਨੂੰ ਤੁਸੀਂ ਵੱਖ-ਵੱਖ ਤਰ੍ਹਾਂ ਦੀ ਲਾਈਟਿੰਗ ਲੈਂਪ ਨਾਲ ਘਰ ਦੀ ਡੈਕੋਰੇਸ਼ਨ ਕਰ ਸਕਦੇ ਹੋ। ਕੱਚ ਦੇ ਗਲਾਸ ਦੀ ਵਰਤੋਂ ਤੁਸੀਂ ਵੱਖ-ਵੱਖ ਤਰ੍ਹਾਂ ਨਾਲ ਕਰ ਸਕਦੇ ਹੋ। ਇਨ੍ਹਾਂ ਵਿਚੋਂ ਤੁਸੀਂ ਫਲਾਵਰ, ਸਟੋਨ, ਪੱਤਿਆਂ,ਮੋਮਬੱਤੀਆਂ ਨੂੰ ਲਗਾ ਕੇ ਹੋਰ ਵੀ ਖੂਬਸੂਰਤ ਬਣਾ ਸਕਦੇ ਹੋ। 
ਗਿਲਟਰ ਦੇ ਨਾਲ ਕੱਚ ਦੇ ਗਲਾਸ ਨੂੰ ਇਸ ਤਰ੍ਹਾਂ ਸਜਾਓ।


ਸ਼ੋਪੀਸ ਅਤੇ ਲਾਈਟ ਨਾਲ ਸਜਾਓ ਘਰ ਦਾ ਕੋਨਾ