ਮੇਕਅਪ ਦੇ ਲੇਟੈਸਟ ਟਰੈਂਡਸ ਨੂੰ ਕੀਤਾ ਸ਼ੋਅਕੇਸ

05/05/2022 4:21:35 PM

ਲੁਧਿਆਣਾ–ਮੇਕਅਪ ਦੇ ਨਵੇਂ ਟਰੈਂਡਸ ਨੂੰ ਸ਼ੋਅਕੇਜ ਕਰਦਿਆਂ ਮੇਕਅਪ ਆਰਟਿਸਟ ਅਨਮੋਲਪ੍ਰੀਤ ਨੇ ਦੱਸਿਆ ਕਿ ਬ੍ਰਾਈਡਲ ਮੇਕਅਪ ਦੇ ਨਵੇਂ ਟਰੈਂਡਸ ਤੁਰੰਤ ਚਰਚਾ ਵਿਚ ਆਉਂਦੇ ਹਨ।

ਵਿਆਹਾਂ ਦਾ ਜ਼ੋਰ ਚੱਲ ਰਿਹਾ ਹੈ ਤਾਂ ਇਸ ਦੌਰਾਨ ਮੇਕਅਪ ਟਰੈਂਡਸ ਵੀ ਫੋਲੋ ਕੀਤੇ ਜਾ ਰਹੇ ਹਨ। ਡਿਫਰੈਂਟ ਲੁਕ ਦੇ ਲਈ ਬ੍ਰਾਈਡਲ ਨਿਊਡ ਮੇਕਅਪ ਪਸੰਦ ਕਰ ਰਹੀ ਹੈ। ਸਮੋਕੀ ਆਈਜ਼ ਟਰੈਂਡ ਵਿਚ ਹਨ, ਲੰਮੀ ਆਈਲੇਸ਼ ਅੱਖਾਂ ਦੀ ਖੂਬਸੂਰਤੀ ਨੂੰ ਦੋਗੁਣਾ ਕਰ ਦਿੰਦੀ ਹੈ।

 

ਸੰਘਣੇ ਆਈਬ੍ਰੋ ਲੁਕ ਨੂੰ ਆਕਰਸ਼ਿਤ ਕਰਦੇ ਹਨ।

Aarti dhillon

This news is Content Editor Aarti dhillon