ਸਿਰਫ 3ਡੀ ਫਲੋਰ ਹੀ ਨਹੀਂ, ਬੈੱਡਸ਼ੀਟ ''ਚ ਵੀ ਟ੍ਰਾਈ ਕਰੋ ਕੁਝ ਡਿਫਰੈਂਟ

04/20/2018 6:06:53 PM

ਨਵੀਂ ਦਿੱਲੀ— ਜਿਸ ਤਰ੍ਹਾਂ ਲੋਕ ਸਮੇਂ-ਸਮੇਂ 'ਤੇ ਆਪਣੇ ਘਰ ਦਾ ਇੰਟੀਰੀਅਰ ਬਦਲਦੇ ਰਹਿੰਦੇ ਹਨ ਉਸੇ ਤਰ੍ਹਾਂ ਘਰ ਦੀਆਂ ਬਾਕੀ ਚੀਜ਼ਾਂ 'ਚ ਵੀ ਬਦਲਾਅ ਦੇਣਾ ਪਸੰਦ ਕਰਦੇ ਹਨ। ਜੇ ਗੱਲ ਬੈੱਡਸ਼ੀਟ ਦੀ ਕਰੀਏ ਤਾਂ ਘਿਸੀ ਹੋਈ ਚਾਦਰ ਕੋਈ ਵੀ ਆਪਣੇ ਬੈੱਡ 'ਤੇ ਵਿਛਾਉਣਾ ਪਸੰਦ ਨਹੀਂ ਕਰਦਾ। ਲੋਕ ਨਵੇਂ ਫੈਬਰਿਕ ਅਤੇ ਪ੍ਰਿੰਟ ਦੀ ਚਾਦਰ ਨਾਲ ਆਪਣੇ ਬੈੱਡ ਨੂੰ ਖੂਬਸੂਰਤ ਲੁੱਕ ਦਿੰਦੇ ਹਨ। ਜਿੱਥੋਂ ਤਕ ਕਿ ਗੱਲ 3ਡੀ ਫਲੋਰ ਜਾਂ ਵਾਲ ਪੇਪਰ ਦੀ ਹੈ ਤਾਂ ਇੰਨੀ ਦਿਨੀ 3ਡੀ ਬੈਡਸ਼ੀਟ ਦਾ ਕਾਫੀ ਕ੍ਰੇਜ ਹੈ।


ਤੁਸੀਂ ਖੁਦ ਬੈੱਡ 'ਤੇ ਲੇਟ ਕੇ ਵੱਖ-ਵੱਖ ਚੀਜ਼ਾਂ ਜਾਂ ਫਿਰ ਸ਼ਹਿਰਾਂ ਦਾ ਅਹਿਸਾਸ ਲੈਣਾ ਚਾਹੁੰਦੇ ਹੋ ਤਾਂ ਇਸ ਵਾਰ 3ਡੀ ਬੈੱਡਸ਼ੀਟ ਟ੍ਰਾਈ ਕਰੋ। ਇਹ ਨਾ ਸਿਰਫ ਤੁਹਾਡੇ ਬੈੱਡਰੂਮ ਨੂੰ ਡਿਫਰੈਂਟ ਲੁੱਕ ਦੇਣਗੇ ਸਗੋਂ ਤੁਹਾਨੂੰ ਕਈ ਖੂਬਸੂਰਤ ਅਹਿਸਾਸ ਵੀ ਦਿਵਾਉਣਗੇ, ਜਿਸ ਨਾਲ ਤੁਸੀਂ ਆਰਾਮ ਨਾਲ ਲੇਟ ਕੇ ਖੂਬਸੂਰਤ ਸੁਪਨਿਆਂ ਦਾ ਮਜ਼ਾ ਲੈ ਸਕਦੇ ਹੋ।


ਇਸ ਬੈੱਡਸ਼ੀਟ 'ਤੇ ਤੁਹਾਨੂੰ ਤਾਰਿਆਂ ਦੇ ਉੱਪਰ ਸੌਂਣ ਦਾ ਨਜ਼ਾਰਾਂ ਮਹਿਸੂਸ ਹੋਵੇਗਾ।


ਜੇ ਸਮੁੰਦਰ ਦੀਆਂ ਲਹਿਰਾਂ ਨੂੰ ਬੈੱਡ 'ਤੇ ਬੈਠੇ ਹੋਏ ਉਸ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਬੈੱਡਸ਼ੀਟ ਨੂੰ ਟ੍ਰਾਈ ਕਰੋ।


ਜੇ ਘਰ ਬੈਠੇ ਸ਼ਾਰਕ ਦਾ ਅਨੁਭਵ ਲੈਣਾ ਚਾਹੁੰਦੇ ਹੋ ਤਾਂ ਬੈਡਸ਼ੀਟ ਦਾ ਇਹ ਡਿਜ਼ਾਈਨ ਚੁੰਨੋ। 

ਬੈੱਡ 'ਤੇ ਬੈਠ ਤੇ ਗੋਆ ਦੇ ਖੂਬਸੂਰਤ ਬੀਚਾਂ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਇਹ ਬੈੱਡਸ਼ੀਟ ਬੇਹੱਦ ਖੂਬਸੂਰਤ ਹੈ।