ਜ਼ਿਆਦਾਤਰ ਪਿਆਰ ''ਚ ਧੋਖਾ ਦਿੰਦੇ ਹਨ ਇਨ੍ਹਾਂ ਰਾਸ਼ੀਆਂ ਦੇ ਲੋਕ

02/24/2018 4:39:18 PM

ਨਵੀਂ ਦਿੱਲੀ—ਲੜਕਾ ਹੋਵੇ ਜਾਂ ਲੜਕੀ ਹਰ ਕੋਈ ਸੱਚਾ ਪਿਆਰ ਪਾਉਣਾ ਚਾਹੁੰਦਾ ਹੈ। ਅਕਸਰ ਲੋਕ ਕਿਸੇ ਦੀ ਲੁਕ ਦੇਖ ਕੇ ਕਿਸੇ ਨੂੰ ਵੀ ਦਿਲ ਦੇ ਬੈਠਦੇ ਹਨ ਅਤੇ ਬਾਅਦ 'ਚ ਉਨ੍ਹਾਂ ਨੂੰ ਬੇਫਾਈ ਸਹਿਣੀ ਪੈਂਦੀ ਹੈ। ਵੈਸੇ ਤਾਂ ਕਿਸੇ ਵੀ ਰਿਸ਼ਤੇ ਦੇ ਟੁੱਟਣ ਦੀ ਵਜ੍ਹਾ ਵਿਸ਼ਵਾਸ ਅਤੇ ਪਿਆਰ ਦੀ ਕਮੀ ਹੁੰਦੀ ਹੈ। ਪਰ ਕੁਝ ਲੋਕ ਪਿਆਰ ਦਾ ਮਤਲਬ ਹੀ ਨਹੀਂ ਜਾਣਦੇ ਅਤੇ ਦਿਲ ਤੋੜ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਰਾਸ਼ੀ ਦੇ ਲੋਕਾਂ ਦੇ ਬਾਰੇ 'ਚ ਦੱਸਾਂਗੇ, ਜੋ ਕਿ ਪਿਆਰ 'ਚ ਹਮੇਸ਼ਾ ਧੋਖਾ ਦਿੰਦੇ ਹਨ। ਇਨ੍ਹਾਂ ਰਾਸ਼ੀਆਂ ਦੇ ਲੋਕ ਕਦੀ ਵੀ ਆਪਣੇ ਪਾਟਨਰ ਨੂੰ ਸੱਚਾ ਪਿਆਰ ਨਹੀਂ ਕਰਦੇ ਅਤੇ ਉਨ੍ਹਾਂ ਦਾ ਦਿਲ ਤੋੜ ਦਿੰਦੇ ਹਨ। ਜੇਕਰ ਤੁਸੀਂ ਸੱਚੇ ਪਿਆਰ ਦੀ ਤਲਾਸ਼ ਕਰ ਰਹੇ ਹੋ ਤਾਂ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਬਚ ਕੇ ਰਹੋ।
1. ਮਿਧੁਨ ਰਾਸ਼ੀ
ਇਸ ਰਾਸ਼ੀ ਦੇ ਲੋਕ ਆਪਣੇ ਪਾਟਨਰ ਨੂੰ ਕਦੇ ਵੀ ਸੱਚਾ ਪਿਆਰ ਨਹੀਂ ਕਰਦੇ। ਇਸ ਰਾਸ਼ੀ ਦੇ ਲੋਕ ਆਪਣੇ ਪਾਟਨਰ ਦੀ ਫੀਲਿੰਗ ਦੀ ਪਰਵਾਹ ਕੀਤੇ ਬਗੈਰ ਹੀ ਰਿਸ਼ਤਾ ਤੋੜ ਦਿੰਦੇ ਹਨ।
2. ਸਿੰਘ ਰਾਸ਼ੀ
ਨਾਟਕ ਕਰਨ 'ਚ ਮਾਹਿਰ ਸਿੰਘ ਰਾਸ਼ੀ ਦੇ ਲੋਕ ਆਪਣੇ ਪਾਟਨਰ ਨੂੰ ਕਦੀ ਵੀ ਪਿਆਰ ਨਹੀਂ ਕਰਦੇ। ਇਸ ਰਾਸ਼ੀ ਦੇ ਲੋਕ ਆਪਣੇ ਪਾਟਨਰ ਦੀ ਫੀਲਿੰਗ ਦੀ ਕਦਰ ਨਹੀਂ ਕਰਦੇ ਅਤੇ ਰਿਸ਼ਤਾ ਤੋੜ ਦਿੰਦੇ ਹਨ।
3. ਮੀਨ ਰਾਸ਼ੀ
ਮੀਨ ਰਾਸ਼ੀ ਦੇ ਲੋਕ ਬਹੁਤ ਸਵਾਰਥੀ ਹੁੰਦੇ ਹਨ। ਆਪਣੀਆਂ ਭਾਵਨਾਵਾਂ ਨੂੰ ਮਹੱਤਵ ਦੇਣ ਵਾਲੇ ਇਸ ਰਾਸ਼ੀ ਦੇ ਲੋਕ ਪਾਟਨਰ 'ਤੇ ਬਹੁਤ ਜ਼ਿਆਦਾ ਉਮਦ ਰੱਖਦੇ ਹਨ। ਇਸ ਨਾਲ ਰਿਸ਼ਤੇ 'ਚ ਪਰੇਸ਼ਾਨੀਆਂ ਆਉਂਦੀਆਂ ਹਨ ਅਤੇ ਰਿਸ਼ਤਾ ਟੁੱਟ ਜਾਂਦਾ ਹੈ।
4. ਧਨੁ ਰਾਸ਼ੀ
ਆਪਣੀ ਦੁਨੀਆਂ 'ਚ ਗੁਵਾਚੇ ਰਹਿਣ ਵਾਲੇ ਇਸ ਰਾਸ਼ੀ ਦੇ ਲੋਕ ਆਪਣੇ ਪਾਟਨਰ 'ਤੇ ਆਪਣਾ ਦਬਾਅ ਬਣਾ ਕੇ ਰੱਖਦੇ ਹਨ। ਇਸਦੇ ਚੱਲਦੇ ਇਹ ਆਪਣੇ ਪਾਟਨਰ 'ਤੇ ਬਹੁਤ ਰੋਕ ਲਗਾਉਂਦੇ ਹਨ। ਇਨ੍ਹਾਂ ਦੇ ਇਸੇ ਸੁਭਾਅ ਦੇ ਕਾਰਨ ਰਿਸ਼ਤਾ ਟਿਕ ਨਹੀਂ ਪਾਉਂਦਾ।
5. ਕੁੰਭ ਰਾਸ਼ੀ
ਕਿਸੇ ਵੀ ਕੰਮ ਨੂੰ ਲਕੋ ਕੇ ਕਰਨ ਨਾਲ ਵਾਲੇ ਇਸ ਰਾਸ਼ੀ ਦੇ ਲੋਕ ਪਾਟਨਰ ਦੇ ਨਾਲ ਸਿਰਫ ਸਬੰਧ ਬਣਾਉਣਾ ਚਾਹੁੰਦੇ ਹਨ। ਪਿਆਰ 'ਚ ਧੋਖਾ ਦੇਣ ਦੇ ਇਨ੍ਹਾਂ ਰਾਸ਼ੀ ਦੇ ਲੋਕ ਸਭ ਤੋਂ ਅੱਗੇ ਹੁੰਦੇ ਹਨ।