ਜਾਣੋ, ਦੁਨੀਆ ਦੇ ਬਿਹਤਰੀਨ ਫੁਹਾਰਿਆਂ ਦੇ ਬਾਰੇ ''ਚ

05/29/2017 5:25:29 PM

ਮੁੰਬਈ— ਦੁਨੀਆ ''ਚ ਬਹੁਤ ਸਾਰੀਆਂ ਚੀਜ਼ਾਂ ਅਜਬ-ਗਜਬ ਅਤੇ ਵਿਲੱਖਣ ਹੋਣ ਕਾਰਨ ਆਰਕੀਟੇਕਟ ਦੀ ਉਦਾਹਰਨ ਬਣੀਆਂ ਹੋਈਆਂ ਹਨ। ਚੰਗਾ ਆਰਕੀਟੇਕਟ ਸਮੇਂ ਦੀ ਪ੍ਰਵਾਹ ਕੀਤੇ ਬਿਨਾ ਅਜਿਹੀਆਂ ਇਮਾਰਤਾਂ, ਪੁਲ, ਮੂਰਤੀਆਂ ਬਣਾਉਂਦਾ ਹੈ, ਜਿਸ ਨੂੰ ਦੇਖਣ ਵਾਲੇ ਆਪਣੀਆਂ ਉਂਗਲਾਂ ਜਬੜਿਆਂ ਹੇਠ ਦਬਾ ਲੈਂਦੇ ਹਨ। ਇਹ ਚੀਜ਼ਾਂ ਆਪਣੀ ਖਾਸ ਕਲਾ ਕਾਰਨ ਇਕ ਉਦਾਹਰਨ ਬਣ ਜਾਂਦੀਆਂ ਹਨ। ਹੌਲੀ-ਹੋਲੀ ਇਨ੍ਹਾਂ ਨੂੰ ਅਜੂਬਿਆਂ ''ਚ ਸ਼ਾਮਲ ਕਰ ਲਿਆ ਜਾਂਦਾ ਹੈ।  ਅੱਜ ਅਸੀਂ ਤੁਹਾਨੂੰ ਆਰਕੀਟੇਕਟ ਦਾ ਬਿਹਤਰੀਨ ਨਮੂਨਾ ਪੇਸ਼ ਕਰਨ ਵਾਲੇ ਫੁਹਾਰਿਆਂ ਬਾਰੇ ਦੱਸ ਰਹੇ ਹਾਂ। ਇਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਇਨ੍ਹਾਂ ਛੁੱਟੀਆਂ ''ਚ ਇੱਥੇ ਜ਼ਰੂਰ ਜਾਣਾ ਚਾਹੋਗੇ।
1. ਸਵਾਰੋਵਸਕੀ ਫੁਹਾਰਾ, ਆਸਟ੍ਰੀਆ (Swarovski fountain, Austria)
ਇਹ ਫੁਹਾਰਾ ''ਗਲਾਸ-ਕਵਰ ਫੁਹਾਰਾ'' ਢਲਾਣ ''ਚ ਬਣਾਇਆ ਗਿਆ ਹੈ। ਪਾਣੀ ਇਸ ਦੇ ਅੱਗੇ ਦਿੱਸਣ ਵਾਲੇ ਮੂੰਹ ਤੋਂ ਨਿਕਲਦਾ ਹੈ।


2. ਫਾਊਂਟੇਨ ਆਫ ਵੇਲਥ, ਸਿੰਗਾਪੁਰ (The Fountain of Wealth, Singapore)
ਇਹ ਫੁਹਾਰਾ ਸਾਲ 1998 ''ਚ ਗਿਨੀਜ਼ ਬੁੱਕ ਆਫ ਰਿਕਾਰਡ ''ਚ ਸਭ ਤੋਂ ਵੱਡੇ ਫੁਹਾਰੇ ਦੇ ਨਾਂ ਨਾਲ ਦਰਜ ਹੈ। ਇਹ ਸਿੰਗਾਪੁਰ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ''ਚ ਬਣਿਆ ਹੈ। 


3. 71 ਫਾਊਂਟੇਨ, ਯੂ. ਐੱਸ. ਏ. (71 Fountain, USA)



4. Divers Fountain, United Arab Emirates


5. Metalmorphosis Mirror Fountain, USA


6. The Volcano Fountain, United Arab Emirates


7. Dubai Fountains, United Arab Emirates