ਨਾਮ ਦੇ ਪਹਿਲੇ ਅੱਖਰ ਤੋਂ ਜਾਣੋ ਸਾਥੀ ਦਾ ਸੁਭਾਅ

02/14/2017 10:48:42 AM

ਨਵੀਂ ਦਿੱਲੀ—ਹਰ ਕਿਸੇ ਦੇ ਨਾਮ ਦਾ ਨਾਮਕਰਨ ਜੋਤਿਸ਼ ਤੋਂ ਪੁੱਛ ਕੇ ਕੀਤਾ ਜਾਂਦਾ ਹੈ, ਕਿਉਂਕਿ ਕਹਿੰਦੇ ਹਨ ਕਿ ਨਾਮ ਦਾ ਅਸਰ ਉਸ ਵਿਅਕਤੀ ਦੀ ਜਿੰਦਗੀ ''ਚ ਬਹੁਤ ਹੁੰਦਾ ਹੈ । ਨਾਮ ਦੇ ਪਹਿਲੇ ਅਖੱਰ ਨਾਲ ਹੀ ਵਿਅਕਤੀਤਵ ਅਤੇ ਜਿੰਦਗੀ ਦਾ ਭਾਗ ਜੁੜਿਆਂ ਹੁੰਦਾ ਹੈ। ਇਸੇ ਦੇ ਨਾਲ ਨਾਮ ਦਾ ਅਖੱਰ ਉਸਦੇ ਬਾਰੇ ''ਚ ਸਭ ਕੁਝ ਦੱਸ ਦਿੰਦਾ ਹੈ ਜਿਵੇ ਉਸਦਾ ਵਿਵਹਾਰ, ਰਹਿਣ-ਸਹਿਣ ਇਸਦੀ ਪ੍ਰਸੇਨੈਲਿਟੀ ਅਦਿ।
ਇਸੇ ਤਰ੍ਹਾਂ ਵੱਖ-ਵੱਖ ਨਾਮ ਦੇ ਪਹਿਲੇ ਅੱਖਰ ਵਾਲੇ ਲੋਕਾਂ ਦਾ ਪਿਆਰ ਕਰਨ ਦਾ ਤਰੀਕਾ ਵੀ ਅਲੱਗ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਦਾ ਰਹੇ ਹਾਂ ਕਿਸ ਅੱਖਰ ਦਾ ਵਿਅਕਤੀ ਕਿੰਨਾ ਰੋਮਾਂਟਿਕ ਹੁੰਦਾ ਹੈ।
1 ਏ ਅਖੱਰ
ਜਿਨਾਂ ਦੇ ਨਾਮ ਦਾ ਪਹਿਲਾਂ ਅੱਖਰ ਏ ਹੁੰਦਾ ਹੈ , ਉਹ ਪਿਆਰ ਅਤੇ ਰਿਸ਼ਤੇ ਨੂੰ ਬਹੁਤ ਮਹੱਤਵ ਦਿੰਦੇ ਹਨ ਪਰ ਵਿਵਾਹਰ ਨਾਲ ਉਹ ਬਿਲਕੁਲ ਰੋਮਾਂਟਿਕ ਨਹੀਂ ਹੁੰਦੇ ਹਨ।
2. ਬੀ ਅੱਖਰ
ਇਸ ਅੱਖਰ ਵਾਲੇ ਵਿਅਕਤੀ ਲਵ ਮੈਰਿਜ਼ ਕਰਾਉਂਦੇ ਹਨ। ਜੇਕਰ ਸੁਭਾਅ ਦੀ ਗੱਲ ਕਰੀਏ ਤਾਂ ਇਹ ਬਹੁਤ ਮੂਡੀ ਅਤੇ ਹਿੰਮਤ ਵਾਲੇ ਹੁੰਦੇ ਹਨ।
3. ਸੀ ਅੱਖਰ
ਇਨ੍ਹਾਂ ਨੂੰ ਜ਼ਿਆਦਾਤਰ ਦੋਸਤੀ ਕਰਨਾ ਪਸੰਦ ਹੁੰਦਾ ਹੈ ਅਤੇ ਹਮੇਸ਼ਾ ਪਿਆਰ ਨੂੰ ਯਾਦ ਰੱਖਣਾ ਚਾਹੁੰਦੇ ਹਨ। ਸੁਭਾਅ ਤੋਂ ਭਾਵੁਕ ਹੋਮ ਦੇ ਕਾਰਨ ਅਕਸਰ ਧੋਖੇ ਦਾ ਸਾਹਮਣਾ ਕਰਨਾ ਪੈਂਦਾ ਹੈ।
4. ਡੀ ਅੱਖਰ
ਇਸ ਨਾਮ ਵਾਲੇ ਲੋਕ ਹਮੇਸ਼ਾ ਭਰੋਸਾ ਬਣਾਈ ਰੱਖਦੇ ਹਨ। ਇਹ ਜਿਸ ਚੀਜ਼ ਨੂੰ ਪਾਉਣਾ ਚਾਹੁੰਦੇ ਹਨ ਉਸਨੂੰ ਪਾ ਕੇ ਹੀ ਸਾਹ ਲੈਂਦੇ ਹਨ। ਇਨ੍ਹਾਂ ਨੂੰ ਜਿਦੀ ਵੀ ਕਿਹਾ ਜਾਂਦਾ ਹੈ।
5. ਈ ਅੱਖਰ
ਇਸ ਅੱਖਰ ਵਾਲੇ ਲੋਕ ਸੁਭਾਅ ਤੋਂ ਫਲਰਟ ਕਰਨ ਵਾਲੇ ਹੁੰਦੇ ਹਨ। ਇਸ ਤਰ੍ਹਾਂ ਇਹ ਮਜਾਕਿਆ ਸੁਭਾਅ ਦੇ ਕਾਰਨ ਕਰਦੇ ਹਨ। ਨਾਲ ਹੀ ਜਿੰਦਾਦਿਲੀ ਦੇ ਨਾਲ ਜਿਉਣ ਦੀ ਚਾਹਤ ਰੱਖਦੇ ਹਨ।
6.ਐਫ ਅੱਖਰ
ਜਿਨ੍ਹਾਂ ਦਾ ਨਾਮ ਇਸ ਅੱਖਰ ਤੋਂ ਸ਼ੁਰੂ ਹੁੰਦਾ ਹੈ । ਇਸਦੀ ਪ੍ਰੋਫੈਸ਼ਨਲ ਲਾਈਫ ਅਤੇ ਪਰਸਨਲ  ਲਾਈਫ ਨੂੰ ਅੱਲਗ-ਅੱਲਗ ਰੱਖਦੇ ਹਨ।
7. ਜੀ ਅੱਖਰ
ਇਹ ਲੋਕ ਆਪਣੇ ਮਨ ''ਚ ਕਿਸੇ ਦੇ ਪ੍ਰਤੀ ਕੋਈ  ਮਨ ਮੁਟਾਵ ਨਹੀਂ ਰੱਖਦੇ । ਨਾਲ ਹੀ ਬਿਨਾ ਮਤਲਬ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ।
8. ਐੱਚ ਅਖੱਰ
ਇਸ ਅਖੱਰ ਦੇ ਲੋਕ ਆਪਣੇ ਦਿਲ ਦੀ ਗੱਲ ਦੂਸਰਿਆਂ ਦੇ ਨਾਲ ਸਾਂਝੀ ਨਹੀਂ ਕਰਦੇ ਅਤੇ ਇਨ੍ਹਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਦਿਲ ਦੇ ਇਹ ਬਹੁਤ ਚੰਗੇ ਅਤੇ ਸੱਚੇ ਹੁੰਦੇ ਹਨ।