ਜੇ ਸੁਪਨੇ ''ਚ ਔਰਤਾਂ ਕਰਦੀਆਂ ਹਨ ਇਹ ਇਸ਼ਾਰੇ ਤਾਂ ਇਸ ਦਾ ਮਤਲਬ.....

05/29/2017 6:03:54 PM

ਨਵੀਂ ਦਿੱਲੀ— ਕਿਸੇ ਨਾਲ ਸਰੀਰਕ ਸੰਬੰਧ ਬਣਾਉਣ ਜਾਂ ਜਿਨਸੀ ਸੁੱਖ ਪਾਉਣ ਦਾ ਸੁਪਨਾ ਦੇਖਣ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਵਾਸਤਵਿਕ ਜੀਵਨ ''ਚ ਸੈਕਸ ਪ੍ਰਤੀ ਮੋਹਿਤ ਹੈ ਜਾਂ ਉਸ ਦੀ ਇਨ੍ਹਾਂ ਚੀਜ਼ਾਂ ਦੀ ਇੱਛਾ ਜ਼ਿਆਦਾ ਹੈ। ਪਰ ਕੁਝ ਸੁਪਨੇ ਅਜਿਹੇ ਹਨ ਜੋ ਮਰਦਾਂ ਲਈ ਉੱਜਵਲ ਭਵਿੱਖ ਲਿਆਉਂਦੇ ਹਨ। ਇਨ੍ਹਾਂ ਸੁਪਨਿਆਂ ''ਚ ਜੇ ਕੋਈ ਔਰਤ ਆਉਂਦੀ ਹੈ ਅਤੇ ਉਹ ਕੁਝ ਇਸ਼ਾਰੇ ਕਰਦੀ ਹੈ ਤਾਂ ਇਸ ਦਾ ਕੁਝ ਖਾਸ ਮਤਲਬ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਇਸ਼ਾਰੇ ਹਨ ਜੋ ਸੁਪਨਿਆਂ ''ਚ ਔਰਤਾਂ ਵੱਲੋਂ ਕਰਨ ''ਤੇ ਮਰਦਾਂ ਲਈ ਕੁਝ ਸੰਕੇਤ ਹੁੰਦੇ ਹਨ।
1. ਜਦੋਂ ਮਰਦ ਕਿਸੇ ਸੁੰਦਰ ਔਰਤ ਦਾ ਖੁਦ ਵੱਲ ਆਕਰਸ਼ਿਤ ਹੋਣ ਦਾ ਸੁਪਨਾ ਦੇਖਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸ ਦੀ ਵਿੱਤੀ ਹਾਲਤ ਠੀਕ ਹੋਣ ਵਾਲੀ ਹੈ। ਪਰ ਜੇ ਔਰਤ ਉਸ ਨੂੰ ਨਜ਼ਰ ਅੰਦਾਜ਼ ਕਰਦੀ ਹੈ ਤਾਂ ਉਸ ਮਰਦ ਦੇ ਭਵਿੱਖ ''ਚ ਪੈਸਿਆਂ ਦਾ ਨੁਕਸਾਨ ਹੋਣ ਦੇ ਮੌਕੇ ਵੱਧ ਜਾਂਦੇ ਹਨ।
2. ਜੇ ਕੋਈ ਮਰਦ ਸੁਪਨੇ ''ਚ ਖੁਦ ਨੂੰ ਕਿਸੇ ਔਰਤ ਦੀ ਨੰਗੀ ਤਸਵੀਰ ਬਣਾਉਂਦੇ ਦੇਖਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਜੀਵਨ ''ਚ ਪਰੇਸ਼ਾਨੀਆਂ ਆਉਣ ਵਾਲੀਆਂ ਹੀ ਹਨ।
3. ਜੇ ਕੋਈ ਮਰਦ ਸੁਪਨੇ ''ਚ ਆਪਣੀ ਪਾਰਟਨਰ ਨੂੰ ਅਲਵਿਦਾ ਕਰ ਰਿਹਾ ਹੈ ਤਾਂ 100% ਮੌਕਾ ਹੈ ਕਿ ਉਹ ਬੀਮਾਰ ਹੋਣ ਵਾਲਾ ਹੈ।
4. ਜੇਕਰ ਮਰਦ ਆਪਣੀ ਪਾਰਟਨਰ ਨੂੰ ਡਾਇਮੰਡ ਜਿਊਲਰੀ ਗਿਫਟ ਕਰਨ ਦਾ ਸੁਪਨਾ ਦੇਖਦਾ ਹੈ ਤਾਂ ਉਸ ਦੀ ਵਿਆਹੁਤਾ ਜਿੰਦਗੀ ਮੁਸੀਬਤਾਂ ਭਰੀ ਰਹਿੰਦੀ ਹੈ।
5. ਜੇ ਕੋਈ ਮਰਦ ਆਪਣੇ ਸੁਪਨੇ ''ਚ ਕਿਸੇ ਔਰਤ ਨੂੰ ਡਾਂਸ ਕਰਦੇ ਹੋਏ ਦੇਖਦਾ ਹੈ ਤਾਂ ਜਲਦੀ ਹੀ ਉਸ ਦਾ ਬ੍ਰੇਕਅੱਪ ਹੋਣ ਵਾਲਾ ਹੁੰਦਾ ਹੈ।
6. ਜੇ ਕਈ ਮਰਦ ਸੁਪਨੇ ''ਚ ਚਿੱਟੇ ਕੱਪੜੇ ਪਾਈ ਔਰਤ ਨੂੰ ਗਲੇ ਲਗਾਉਂਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸ ਦੀ ਕਿਸਮਤ ਦੁਗਣੀ ਵੱਧ ਜਾਂਦੀ ਹੈ।
7. ਜਦੋਂ ਕੋਈ ਮਰਦ ਆਪਣੇ ਪਾਰਟਨਰ ਨਾਲ ਛੁੱਟੀਆਂ ''ਚ ਘੁੰਮਣ ਜਾਣ ਦਾ ਸੁਪਨਾ ਦੇਖਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਕਿਸਮਤ ਉਸ ਦੇ ਨਾਲ ਹੈ।
8. ਜੇ ਕੋਈ ਮਰਦ ਕਿਸੇ ਦੁਲਹਨ ਦੇ ਰੋਣ ਦਾ ਸੁਪਨਾ ਦੇਖਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਰਿਸ਼ਤੇਦਾਰਾਂ ''ਤੇ ਮੁਸੀਬਤ ਆਉਣ ਵਾਲੀ ਹੈ।
9. ਜੇ ਕਈ ਮਰਦ ਆਪਣੇ ਸੁਪਨੇ ''ਚ ਪਰੀਆਂ ਦੇਖਦਾ ਹੈ ਤਾਂ ਉਹ ਭਵਿੱਖ ''ਚ ਜਲਦੀ ਹੀ ਅਮੀਰ ਬਨਣ ਵਾਲਾ ਹੁੰਦਾ ਹੈ।