ਤਾਲਾਬੰਦੀ ਦੌਰਾਨ ਟਰਾਈ ਕਰੋ ਇਹ ਫਨੀ ਨੇਲ ਆਰਟ

05/28/2020 4:10:06 PM

ਮੁੰਬਈ(ਬਿਊਰੋ)- ਕੀ ਤਾਲਾਬੰਦੀ ਦੌਰਾਨ ਘਰ ਵਿਚ ਬੈਠ ਕੇ ਤੁਸੀਂ ਵੀ ਬੋਰ ਹੋ ਰਹੇ ਹੋ? ਕੀ ਤੁਸੀਂ ਕੁੱਝ ਨਵਾਂ ਸਿੱਖਣਾ ਚਾਹੁੰਦੇ ਹੋ? ਜੇਕਰ ਤੁਹਾਨੂੰ ਨੇਲ ਆਰਟ ਦਾ ਸ਼ੌਕ ਹੈ ਤਾਂ ਤੁਸੀਂ ਯੂਨਿਕ ਨੇਲ ਆਰਟ ਕਰਨਾ ਸਿਖ ਸਕਦੇ ਹੋ। ਵੇਲੇ ਸਮੇਂ ਵਿਚ ਨੇਟ ਆਰਟ ਕਰਨਾ ਸਭ ਤੋਂ ਵਧੀਆ ਚੋਣ ਹੈ। ਇਸ ਨਾਲ ਇਕ ਤਾਂ ਤੁਹਾਨੂੰ ਨਵਾਂ ਸਿੱਖਣ ਨੂੰ ਮਿਲੇਗਾ, ਦੂਜਾ ਇਸ ਨਾਲ ਤੁਹਾਡਾ ਸਮਾਂ ਵੀ ਬੀਤ ਜਾਵੇਗਾ। ਅੱਜ ਅਸੀਂ ਤੁਹਾਨੂੰ ਕੁੱਝ ਫਨੀ ਅਤੇ ਯੂਨਿਕ ਨੇਟ ਆਰਟ ਡਿਜ਼ਾਇਨ ਦਿਖਾਉਂਦੇ ਹਾਂ, ਜਿਨ੍ਹਾਂ ਤੋਂ ਤੁਸੀਂ ਵੀ ਆਈਡੀਆ ਲੈ ਕੇ ਆਪਣਾ ਮਨਪਸੰਦੀ ਡਿਜ਼ਾਇਨ ਨੇਲਸ ’ਤੇ ਟਰਾਈ ਕਰ ਸਕਦੇ ਹੋ।
 


Sneaker Nail Art
ਸਨੀਕਰ ਨੇਲ ਆਰਟ ਜੋ ਕਿ ਕਾਫੀ ਯੂਨਿਕ ਆਈਡੀਆ ਹੈ। ਇਸ ਨੂੰ ਤੁਸੀਂ ਆਪਣੀ ਪਸੰਦ ਨਾਲ ਵੱਖ-ਵੱਖ ਨਹੂੰਆਂ ’ਤੇ ਵੱਖ-ਵੱਖ ਰੰਗਾਂ ਨਾਲ ਟਰਾਈ ਕਰ ਸਕਦੇ ਹੋ। ਸਨੀਕਰ ਨੇਲ ਆਰਟ ਕਰਨਾ ਆਸਾਨ ਵੀ ਹੈ।

ਕਿਊਟ ਮੁੱਛੇ ਨੇਲ ਆਰਟ (Cute Mustache Nail Art)
ਮੁੱਛਾ ਵਾਲਾ ਨੇਲ ਆਰਟ ਤਾਂ ਕਾਫੀ ਆਸਾਨ ਹੈ। ਇਸ ਨੂੰ ਡਿਜ਼ਾਇਨ ਕਰਨ ਲਈ ਤੁਹਾਨੂੰ ਸਿਰਫ ਬਲੈਕ ਅਤੇ ਵਾਈਟ ਨੇਲ ਪੇਂਟ ਦੀ ਜ਼ਰੂਰਤ ਹੈ।

ਰੇਨਬੋਅ ਨੇਲ ਆਰਟ (Rainbow Nail Art)

ਇਮੋਜੀ ਨੇਲ ਆਰਟ (Emoji Nail Art)

ਫਰੂਟਸ ਨੇਲ ਆਰਟ (Fruits Nail Art)

manju bala

This news is Content Editor manju bala