ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ ਇਹ ਹੈਂਡ ਬੈਗ

01/28/2020 4:01:27 PM

ਮੁੰਬਈ(ਬਿਊਰੋ)— ਤੁਹਾਡਾ ਪਾਰਟੀ ਵੀਅਰ ਅਤੇ ਵੈਡਿੰਗ ਲੁੱਕ, ਬਿਨ੍ਹਾਂ ਪਰਸ ਦੇ ਅਧੂਰਾ ਹੈ। ਬਜ਼ਾਰਾਂ 'ਚ ਆਏ ਦਿਨ ਕੋਈ ਨਾ ਕੋਈ ਨਵਾਂ ਡਿਜ਼ਾਈਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜੇਕਰ ਤੁਸੀਂ ਵੀ ਫੈਸ਼ਨ ਦੇ ਇਸ ਟਰੈਂਡ 'ਚ ਖੂਬਸੂਰਤ ਦਿਖਾਈ ਦੇਣਾ ਚਾਹੁੰਦੇ ਹੋ ਤਾਂ ਪਰਸਾਂ ਦੇ ਇਹ ਡਿਜ਼ਾਇਨ ਜ਼ਰੂਰ ਟ੍ਰਾਈ ਕਰੋ।

ਇਹ ਪਰਸ ਤੁਹਾਡੀ ਲੁੱਕ ਨੂੰ ਚਾਰ ਚੰਨ ਲਗਾਉਣਗੇ। ਟ੍ਰੈਡੀਸ਼ਨਲ ਲੁੱਕ ਹੋਵੇ ਜਾਂ ਵੈਸਟਰਨ, ਤੁਸੀਂ ਹਰ ਡਰੈੱਸ ਨਾਲ ਇਨ੍ਹਾਂ ਪਰਸਾਂ ਨੂੰ ਕੈਰੀ ਕਰ ਸਕਦੇ ਹੋ।

ਇਨ੍ਹਾਂ ਪਰਸਾਂ ਨੂੰ ਕੈਰੀ ਕਰਨਾ ਆਸਾਨ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਅਜਿਹੇ ਹੀ ਕੁਝ ਡਿਜ਼ਾਇਨ ਲੈ ਕੇ ਆਏ ਹਾਂ, ਜੋ ਤੁਹਾਨੂੰ ਕਾਫੀ ਪਸੰਦ ਆਉਣਗੇ।

manju bala

This news is Content Editor manju bala