ਜਲਦ ਵਿਆਹ ਕਰਨ ਵਾਲੇ ਹੋ ਤਾਂ ਟਰਾਈ ਕਰੋ ਚੂੜੇ ਦੇ ਟਰੈਂਡੀ Shades ਅਤੇ Designs

05/22/2020 4:28:28 PM

ਮੁੰਬਈ (ਬਿਊਰੋ)— ਵਿਆਹ 'ਚ ਚੂੜਾ ਬਰਾਈਡਲ ਜਿਊਲਰੀ ਦਾ ਖਾਸ ਹਿੱਸਾ ਹੁੰਦਾ ਹੈ, ਜੋ ਨਾ ਸਿਰਫ ਇਕ ਵਿਆਹ ਦੀ ਰਸਮ ਹੈ ਸਗੋਂ ਮਾਡਰਨ ਸਮੇਂ 'ਚ ਫੈਸ਼ਨ ਦਾ ਟਰੈਂਡ ਵੀ ਬਣਦਾ ਜਾ ਰਿਹਾ ਹੈ। ਵਿਆਹ ਤੋਂ ਬਾਅਦ ਲਾੜੀ ਨੂੰ ਘੱਟ ਤੋਂ ਘੱਟ 1 ਸਾਲ ਤੱਕ ਆਪਣੇ ਹੱਥਾਂ 'ਚ ਚੂੜਾ ਪਾ ਕੇ ਰੱਖਣਾ ਹੁੰਦਾ ਹੈ। ਜਿਸ ਦਾ ਟਰੈਂਡ ਹੁਣ ਕਾਫੀ ਬਦਲ ਵੀ ਰਿਹਾ ਹੈ। ਪਹਿਲੇ ਸਮੇਂ 'ਚ ਲਾੜੀ ਸਿਰਫ ਮਹਿਰੂਨ ਜਾਂ ਰੈੱਡ ਕਲਰ ਦਾ ਚੂੜਾ ਪਾਉਂਦੀ ਸੀ ਪਰ ਮਾਡਰਨ ਸਮੇਂ 'ਚ ਬਰਾਈਡਲ ਲਹਿੰਗੇ ਦੇ ਕਲਰ ਦੀ ਤਰ੍ਹਾਂ ਚੂੜੇ ਦਾ ਕਲਰ ਅਤੇ ਡਿਜ਼ਾਇਨਸ ਵੀ ਬਦਲ ਚੁਕਿਆ ਹੈ। ਇਨੀਂ ਦਿਨੀਂ ਮਾਰਕਿਟ 'ਚ ਵੱਖ-ਵੱਖ ਕਲਰ ਦੇ ਚੂੜਿਆਂ 'ਚ ਕਈ ਵੈਰਾਇਟੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਨੂੰ ਲਾੜੀਆਂ ਪਸੰਦ ਵੀ ਕਾਫੀ ਕਰਦੀਆਂ ਹਨ। ਜੇਕਰ ਤੁਹਾਡਾ ਵੀ ਵਿਆਹ ਜਲਦ ਹੋਣ ਵਾਲਾ ਹੈ ਅਤੇ ਤੁਸੀਂ ਅਜੇ ਤੱਕ ਆਪਣਾ ਬਰਾਈਡਲ ਚੂੜਾ ਸਲੈਕਟ ਨਹੀਂ ਕੀਤਾ ਤਾਂ ਪ੍ਰੇਸ਼ਾਨ ਨਾ ਹੋਵੋ। ਅੱਜ ਅਸੀਂ ਤੁਹਾਨੂੰ ਚੂੜੇ ਦੇ ਕੁਝ ਟਰੈਂਡੀ ਡਿਜ਼ਾਈਨ ਦੱਸਣ ਜਾ ਰਹੇ ਹਾਂ।

manju bala

This news is Content Editor manju bala