ਇਨ੍ਹਾਂ ਗਹਿਣਿਆਂ ਨਾਲ ਤੁਸੀਂ ਵੀ ਪਾਰਟੀ ਦੀ ਬਣ ਸਕਦੇ ਹੋ ਸ਼ਾਨ

03/18/2020 4:10:31 PM

ਮੁੰਬਈ— ਗਹਿਣੇ ਲਾੜੀ ਦੇ ਲੁੱਕ ਨੂੰ ਖੂਬਸੂਰਤ ਬਣਾਉਣ 'ਚ ਖਾਸ ਭੂਮਿਕਾ ਨਿਭਾਉਂਦੇ ਹਨ। ਇਸ ਦੇ ਬਿਨ੍ਹਾਂ ਇੰਡੀਅਨ ਬ੍ਰਾਈਡਲ ਦਾ ਸ਼ਿੰਗਾਰ ਅਧੂਰਾ ਮੰਨਿਆ ਜਾਂਦਾ ਹੈ। ਹਰ ਲੜਕੀ ਇਹੀ ਚਾਹੁੰਦੀ ਹੈ ਕਿ ਹਰ ਇਕ ਦੀਆਂ ਨਜ਼ਰਾਂ ਉਸ 'ਤੇ ਰਹਿਣ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਖੂਬਸੂਰਤ ਝੁਮਕੇ ਦਿਖਾਉਣ ਜਾ ਰਹੇ ਹਾਂ ਜੋ ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ। ਇਨ੍ਹਾਂ ਝੁਮਕਿਆਂ ਦੇ ਡਿਜ਼ਾਈਨ ਦੇਖ ਕੇ ਤੁਸੀਂ ਵੀ ਆਪਣੀ ਲੁੱਕ ਨੂੰ ਖੂਬਸੂਰਤ ਬਣਾ ਸਕਦੇ ਹੋ।

manju bala

This news is Content Editor manju bala