ਇਸ ਵਾਰ ਟ੍ਰਾਈ ਕਰੋ ਚੂੜੀਆਂ ਦੇ ਇਹ ਲੇਟੈਸਟ ਡਿਜ਼ਾਈਨਸ

01/12/2019 4:45:45 PM

ਮੁੰਬਈ— ਲੜਕੀਆਂ ਨੂੰ ਸ਼ਿੰਗਾਰ ਕਰਨਾ ਬਹੁਤ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ ਨਵੇਂ ਡਿਜ਼ਾਈਨਸ ਦੀਆਂ ਚੂੜੀਆਂ ਲੈ ਕੇ ਆਏ ਹਾਂ, ਜੋ ਹਰ ਇਕ ਮਹਿਲਾ ਨੂੰ ਬਹੁਤ ਪਸੰਦ ਆਉਣਗੀਆਂ। ਇਨ੍ਹਾਂ ਨਾਲ ਤੁਹਾਡੇ ਹੱਥਾਂ ਦੀ ਸ਼ਾਨ 'ਚ ਹੋਰ ਵੀ ਜ਼ਿਆਦਾ ਵਾਧਾ ਹੋਵੇਗਾ। ਮਾਰਕਿਟ 'ਚ ਰੋਜ਼ਾਨਾ ਨਵੇਂ-ਨਵੇਂ ਡਿਜ਼ਾਇਨ ਆਉਂਦੇ ਰਹਿੰਦੇ ਹਨ। ਹਰ ਇਕ ਲੜਕੀ ਸੂਟ ਜਾਂ ਡਰੈੱਸ ਨਾਲ ਮੈਚਿੰਗ ਚੂੜੀਆਂ ਪਾਉਣਾ ਪਸੰਦ ਕਰਦੀ ਹੈ। ਜੇਕਰ ਤੁਸੀਂ ਵੀ ਚੂੜੀਆਂ ਖਰੀਦਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਤੋਂ ਵਧ ਇਕ ਨਵੇਂ ਸਟਾਈਲ ਦੀਆਂ ਚੂੜੀਆਂ ਲੈ ਕੇ ਆਏ ਹਾਂ।
1. ਥਰੈੱਡ ਵਰਕ ਚੂੜੀਆਂ


2. ਪਰਲ ਚੂੜੀਆਂ


3. ਰਾਜਸਥਾਨੀ ਚੂੜੀਆਂ


4. ਗੋਟਾ ਵਰਕ ਚੂੜੀਆਂ


5. ਗੋਲਡਨ ਚੂੜੀਆਂ

manju bala

This news is Content Editor manju bala