ਡਿਫਰੈਂਟ ਵਾਲ ਡੈਕੋਰੇਸ਼ਨ ਲਈ ਕੁਝ ਇਸ ਤਰ੍ਹਾਂ ਕਰੋ Photo Frames ਡਿਸਪਲੇ

04/16/2018 5:02:51 PM

ਮੁੰਬਈ (ਬਿਊਰੋ)— ਘਰ ਦੀਆਂ ਦੀਵਾਰਾਂ ਨੂੰ ਖੂਬਸੂਰਤ ਅਤੇ ਕਲਰਫੁੱਲ ਦਿਖਾਉਣ ਲਈ ਅਜਕੱਲ੍ਹ ਲੋਕ ਇਕ ਤੋਂ ਜ਼ਿਆਦਾ ਕਲਰ ਕਰਵਾਉਂਦੇ ਹਨ। ਕੁਝ ਲੋਕ ਘਰ ਦੀ ਸ਼ੋਭਾ ਵਧਾਉਣ ਲਈ ਦੀਵਾਰਾਂ ਨੂੰ ਫੋਟੋ ਫਰੇਮ, ਸਿਨਰੀਆਂ, ਪੇਟਿੰਗ ਅਤੇ ਆਰਟ ਪੀਸ ਨਾਲ ਡੈਕੋਰੇਟ ਕਰਦੇ ਹਨ। ਤੁਹਾਡੀ ਥੋੜ੍ਹੀ ਜਿਹੀ ਕਰੀਏਟੀਵਿਟੀ ਘਰ ਨੂੰ ਖੂਬਸੂਰਤ ਬਣਾ ਸਕਦੀ ਹੈ। ਫੋਟੋ ਦੇ ਨਾਲ-ਨਾਲ ਆਰਟ ਪੀਸ ਨੂੰ ਡਿਫਰੈਂਟ ਤਰੀਕੇ ਨਾਲ ਦੀਵਾਰਾਂ 'ਤੇ ਡਿਸਪਲੇ ਕਰਕੇ ਤੁਸੀਂ ਆਪਣੀਆਂ ਪੁਰਾਣੀ ਯਾਦਾਂ ਨੂੰ ਵੀ ਤਰੋਂ-ਤਾਜ਼ਾ ਰੱਖ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ਦੀਆਂ ਦੀਵਾਰਾਂ ਨੂੰ ਖੂਬਸੂਰਤ ਬਣਾਉਣ ਲਈ ਕੁਝ ਤਰੀਕੇ ਦੱਸਣ ਜਾ ਰਹੇ ਹਾਂ। ਤਾਂ ਆਓ ਦੇਖਦੇ ਹਾਂ। ਘਰ ਦੀਆਂ ਦੀਵਾਰਾਂ ਨੂੰ ਵੱਖਰਾ ਅਤੇ ਯੂਨਿਕ ਤਰੀਕੇ ਨਾਲ ਸਜਾਉਣ ਦੇ ਕੁਝ ਆਸਾਨ ਤਰੀਕਿਆਂ ਬਾਰੇ।


— ਤੁਸੀਂ ਆਪਣੀ ਫੋਟੋਸ ਦਾ ਕੋਲਾਜ ਬਣਾ ਕੇ ਉਸ ਨੂੰ ਡਿਫਰੈਂਟ ਤਰੀਕੇ ਨਾਲ ਘਰ ਦੀਆਂ ਦੀਵਾਰਾਂ 'ਤੇ ਡਿਸਪਲੇ ਕਰ ਸਕਦੇ ਹੋ।