ਇਨ੍ਹਾਂ ਚੀਜ਼ਾਂ ਦੀ ਵਰਤੋ ਨਾਲ ਘਰ ਨੂੰ ਦਿਓ ਵੱਖਰਾ ਲੁਕ

10/21/2017 5:15:49 PM

ਇਨ੍ਹਾਂ ਚੀਜ਼ਾਂ ਦੀ ਵਰਤੋ ਨਾਲ ਘਰ ਨੂੰ ਦਿਓ ਵੱਖਰਾ ਲੁਕ
ਨਵੀਂ ਦਿੱਲੀ— ਅੱਜਕਲ ਘਰ ਦੀ ਡੈਕੋਰੇਸ਼ਨ ਵਿਚ ਕਾਫੀ ਬਦਲਾਅ ਆ ਗਏ ਹਨ। ਪਹਿਲਾਂ ਇਨ੍ਹਾਂ ਕੁਝ ਘਰ ਦੀ ਡੈਕੋਰੇਸ਼ਨ ਦਾ ਸਾਮਾਨ ਦੇਖਣ ਨੂੰ ਨਹੀਂ ਸੀ ਮਿਲਦਾ ਪਰ ਹੁਣ ਕਾਫੀ ਸਾਮਾਨ ਚਲ ਪਿਆ ਹੈ ਜਿਸ ਨਾਲ ਘਰ ਨੂੰ ਵੱਖਰੀ ਲੁਕ ਦੇ ਕੇ ਉਸ ਨੂੰ ਡੈਕੋਰੇਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਜਿਸ ਨਾਲ ਤੁਸੀਂ ਆਪਣੇ ਘਰ ਨੂੰ ਡੋਕੈਰੋਟ ਕਰ ਸਕਦੇ ਹੋ। 
1. ਸਟੈਂਡ ਗਲਾਸ
ਫਿਰ ਟੈਂ੍ਰਡ ਵਿਚ ਹੈ ਖਿੜਕੀ ਅਤੇ ਦਰਵਾਜ਼ਿਆਂ ਦੇ ਇਲਾਵਾ ਇਨ੍ਹਾਂ ਨੂੰ ਵਿੰਡ ਚਾਈਮਸ, ਵਾਲ ਹੈਂਗਿੰਗ, ਪੇਪਰ ਵੇਟ ਅਤੇ ਹੋਰ ਘਰੇਲੂ ਸਾਮਾਨ ਵਿਚ ਵੀ ਦੇਖਿਆ ਜਾ ਰਿਹਾ ਹੈ। ਹਰ ਡੈਕੋਰ ਵਿਚ ਇਹ ਕਲਰ ਐੱਡ ਕਰਦਾ ਹੈ। 
2. ਪੁਰਾਣਾ ਗਲਾਸਵੇਅਰ
ਟੇਕਸਚਰਡ ਗਲਾਸ ਅਤੇ ਰੈਟ੍ਰੋ ਡਿਜ਼ਾਈਨ ਕਿਚਨ ਵਿਚ ਸ਼ਾਮਲ ਕੀਤੀ ਜਾ ਰਹੀ ਹੈ। ਵਿੰਟੇਜ਼ ਗਲਾਸਵੇਅਰ ਵੀ ਪਸੰਦ ਕੀਤੇ ਜਾ ਰਹੇ ਹਨ। ਗਲਾਸ, ਕੱਪਸ, ਅਤੇ ਕਟੋਕਿਆਂ ਵਿਚ ਵੀ ਇਹ ਡਿਜ਼ਾਈਨ ਜ਼ਿਆਦਾ ਦਿਖਾਈ ਦੇ ਰਹੇ ਹਨ। 
3. ਸਟੇਟਮੇਂਟ ਵਾਲ ਪੇਪਰਸ
ਰਿਮੂਵੇਬਲ ਵਾਲ ਪੇਪਰ ਘਰ ਦੇ ਘਰ ਦੇ ਇੰਟੀਰੀਅਰ ਦਾ ਖਾਸ ਹਿੱਸਾ ਬਣਨਗੇ। ਡਾਰਕ ਸ਼ੇਡਸ ਵਿਚ ਪਾਮ ਪ੍ਰਿੰਟ ਅਤੇ ਫੋਕਸ ਮਾਰਬਲ ਪੈਟਰਨਸ ਖੂਬ ਦਿਖਾਈ ਦੇਣਗੇ। 
4. ਡਿਜ਼ਾਈਨਰ ਸੀਟਿੰਗ 
ਐਕਸੈਂਟ ਚੇਅਰਸ ਅਤੇ ਕ੍ਰਿਏਟਿਵ ਬੀਨ ਬੈਗਸ ਸਭ ਤੋਂ ਜ਼ਿਆਦਾ ਦਿਖਾਈ ਦੇ ਰਹੇ ਹਨ। ਵੂਡਨ ਚੇਅਰਸ ਅਤੇ ਫੈਬਰਿਕ ਨਾਲ ਬਣੇ ਬੈਗਸ ਵੀ ਦਿਖਾਈ ਦੇ ਰਹੇ ਹਨ।