ਅਜਿਹੀ ਸ਼ਰਟ ਪਹਿਣਨ ਵਾਲੇ ਲੜਕਿਆਂ ''ਤੇ ਫਿਦਾ ਹੁੰਦੀਆਂ ਹਨ ਲੜਕੀਆਂ

05/29/2017 3:33:52 PM

ਜਲੰਧਰ— ਜੇਕਰ ਤੁਹਾਨੂੰ ਨਹੀਂ ਪਤਾ ਕਿ ਲੜਕੀਆਂ ਕੀ ਚਾਹੁੰਦੀਆਂ ਹਨ ਤਾਂ ਇਹ ਖਬਰ ਤੁਹਾਨੂੰ ਜ਼ਰੂਰ ਪੜ੍ਹਣੀ ਚਾਹੀਦੀ ਹੈ। ਜਰਾ ਸੋਚੋ ਕਿ ਜਦੋਂ ਕਿਸੇ ਲੜਕੀ ਨੂੰ ਮਿਲਣ ਜਾ ਰਹੇ ਹੋ ਤਾਂ ਅਜਿਹਾ ਕੀ ਪਾਇਆ ਜਾਵੇ ਕਿ ਲੜਕੀ ਫਿਦਾ ਹੋ ਜਾਵੇ। ਸੁਣਨ ''ਚ ਕੁੱਝ ਅਜੀਬ ਹੈ ਪਰ ਇਹ ਗੱਲ ਸੱਚ ਹੈ ਕਿ ਕਮੀਜ਼ ਦਾ ਰੰਗ ਤੋਂ ਲੈ ਕੇ ਸ਼ੌਕ ਤੱਕ, ਲੜਕਿਆਂ ਦੀ ਹੀ ਚੀਜ਼  ''ਤੇ ਲੜਕੀਆਂ ਪਹਿਲੀ ਨਜ਼ਰ ''ਚ ਫਿਦਾ ਹੋ ਜਾਂਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਕਿਸੇ ਫ੍ਰੈੱਡ ਨੂੰ ਪਰਪੋਜ਼ ਕਰਨ ਜਾ ਰਹੇ ਹੋ ਤਾਂ ਪਹਿਲਾਂ ਸਾਡੀਆਂ ਦੱਸੀਆਂ ਗੱਲਾਂ ਵੱਲ ਧਿਆਨ ਦਿਓ। 
1. ਧਿਆਨ ਰੱਖਣ ਵਾਲੇ
ਲੜਕੀਆਂ ਨੂੰ ਇਹ ਗੱਲ ਜਾਣ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਕੋਈ ਉਨ੍ਹਾਂ ਦੀ ਪਰਵਾਹ ਕਰਦਾ ਹੈ। ਖਾਸ ਕਰਕੇ ਉਦੋਂ ਜਦੋਂ ਉਹ ਉਸਦੇ ਨਾਲ ਨਹੀਂ ਹੁੰਦੇ। ਉਨ੍ਹਾਂ ਦਾ ਸਾਥੀ ਉਨ੍ਹਾਂ ਦੀ ਪਰਵਾਹ ਕਰੇ ਇਹ ਗੱਲ ਉਨ੍ਹਾਂ ਦੇ ਦਿਲ ਨੂੰ ਛੂ ਜਾਂਦੀ ਹੈ। 
2. ਚੰਗਾ ਸੈਂਟ
ਲੜਕੀਆਂ ਨੂੰ ਸੈਂਟ ਦੀ ਖੁਸ਼ਬੂ ਬਹੁਤ ਚੰਗੀ ਲੱਗਦੀ ਹੈ। ਇਸ ਲਈ ਜਦੋਂ ਵੀ ਉਨ੍ਹਾਂ ਦੇ ਸਾਹਮਣੇ ਜਾਓ ਤਾਂ ਚੰਗਾ ਸੈਂਟ ਲਗਾ ਕੇ ਜਾਓ। 
3. ਸਫੈਦ ਕਮੀਜ਼ ਦਾ ਜਾਦੂ
ਅਕਸਰ ਲੜਕੀਆਂ ਨੂੰ ਲੜਕੇ ਸਫੈਦ ਕਮੀਜ਼ ''ਚ ਕਾਫੀ ਆਕਰਸ਼ਿਤ ਲੱਗਦੇ ਹਨ। ਇਸ ਲਈ ਜਦੋਂ ਵੀ ਆਪਣੀ ਪਾਰਟਨਰ ਨੂੰ ਮਿਲਣ ਜਾਓ ਤਾਂ ਸਫੈਦ ਕਮੀਜ਼ ਪਾ ਕੇ ਜਾਓ। 
4. ਦਾੜੀ-ਮੁੱਛ ਨੂੰ ਰੱਖੋ ਮੇਂਟੇਨ
ਆਪਣੀ ਦੋਸਤ ਨੂੰ ਮਿਲਣ ਜਾ ਰਹੇ ਹੋ ਤਾਂ ਆਪਣੇ ਚਿਹਰੇ ''ਤੇ ਭਾਲੂ ਦੀ ਤਰ੍ਹਾਂ ਵਾਲ ਨਾ ਉਗਾ ਕੇ ਰੱਖੋ। ਆਪਣੀ ਦਾੜੀ-ਮੁੱਛ ਨੂੰ ਟਰਿਮ ਕਰਵਾ ਕੇ ਹੀ ਉਨ੍ਹਾਂ ਦੇ ਸਾਹਮਣੇ ਜਾਓ। ਸਲਾਹ ਦਿੰਦੇ ਹਨ।