ਮੁੰਡਿਆਂ ਦੀ ਪਹਿਲੀ ਪਸੰਦ ਹੁੰਦੀਆਂ ਹਨ ਇਸ ਤਰ੍ਹਾਂ ਦੀਆਂ ਕੁੜੀਆਂ

02/25/2018 2:57:55 PM

ਨਵੀਂ ਦਿੱਲੀ—ਕੁੜੀਆਂ ਹੀ ਨਹੀਂ, ਬਲਕਿ ਮੁੰਡਿਆਂ ਦੀ ਵੀ ਖਵਾਇਸ਼ ਹੁੰਦੀ ਹੈ ਕਿ ਉਨ੍ਹਾਂ ਨੂੰ ਕੇਅਰਿੰਗ, ਕਿਊਟ ਅਤੇ ਸ਼ਰਮੀਲੀ ਪਾਟਨਰ ਮਿਲੇ। ਹਰ ਮੁੰਡਾ ਚਾਹੁੰਦਾ ਹੈ ਕਿ ਉਸਦੀ ਗਰਲਫਰੈਂਡ ਸਭ ਤੋਂ ਪਰਫੈਕਟ ਹੋਵੇ। ਅੱਜ ਅਸੀਂ ਤੁਹਾਨੂੰ ਕੁਝ ਰਾਸ਼ੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਸਭ ਤੋਂ ਪਰਫੈਕਟ ਗਰਲਫਰੈਂਡ ਬਣਦੀ ਹੈ। ਪਰਫੈਕਟ ਗਰਲਫਰੈਂਡ ਹੋਣ ਦੇ ਨਾਲ-ਨਾਲ ਇਨ੍ਹਾਂ ਰਾਸ਼ੀਆਂ ਦੀਆਂ ਕੁੜੀਆਂ ਸਭ ਤੋਂ ਸ਼ਰਮੀਲੀਆਂ ਅਤੇ ਪਿਆਰੀਆਂ ਹੁੰਦੀਆਂ ਹਨ। ਇਨ੍ਹਾਂ ਦੇ ਇਸੇ ਅੰਦਾਜ਼
'ਤੇ ਮੁੰਡੇ ਆਪਣਾ ਦਿਲ ਦੇ ਬੈਠਦੇ ਹਨ।
1. ਮੇਖ ਰਾਸ਼ੀ
ਸੁੰਦਰਤਾ ਦੇ ਨਾਲ-ਨਾਲ ਇਸ ਰਾਸ਼ੀ ਦੀਆਂ ਕੁੜੀਆਂ ਦਾ ਸ਼ਰਮੀਲਾ ਸੁਭਾਅ ਮੁੰਡਿਆਂ ਨੂੰ ਬਹੁਤ ਪਸੰਦ ਆਉਂਦਾ ਹੈ। ਇਨ੍ਹਾਂ ਦੇ ਇਸੇ ਅੰਦਾਜ਼ ਨੂੰ ਇਨ੍ਹਾਂ ਦੇ ਲਵ ਪਾਟਨਰ ਬਹੁਤ ਪਸੰਦ ਕਰਦੇ ਹਨ।
2.ਕੰਨਿਆ ਰਾਸ਼ੀ
ਇਸ ਰਾਸ਼ੀ ਦੀਆਂ ਕੁੜੀਆਂ ਗਰਲਫਰੈਂਡ ਬਣਨ ਦੇ ਲਈ ਸਭ ਤੋਂ ਵਧੀਆਂ ਸਾਬਿਤ ਹੁੰਦੀਆਂ ਹਨ। ਇਹ ਸੁਭਾਅ 'ਚ ਬਹੁਤ ਸੇਂਸਟਿਵ ਹੁੰਦੀਆਂ ਹਨ। ਇਸ ਲਈ ਇਹ ਕਦੀ ਕਿਸੇ ਨੂੰ ਹਾਰਟ ਨਹੀਂ ਕਰਦੀਆਂ ਹਨ।
3.ਸਿੰਘ ਰਾਸ਼ੀ
ਇਨ੍ਹਾਂ ਕੁੜੀਆਂ ਦੀ ਮਾਸੂਮ ਅਦਾਵਾਂ ਮੁੰਡਿਆਂ ਨੂੰ ਬਹੁਤ ਜਲਦੀ ਦੀਵਾਨਾ ਬਣਾ ਦਿੰਦੀਆਂ ਹਨ। ਬੇਸਟ ਗਰਲਫਰੈਂਡ ਹੋਣ ਦੇ ਨਾਲ-ਨਾਲ ਇਸ ਰਾਸ਼ੀ ਦੀਆਂ ਕੁੜੀਆਂ ਚੰਗੀਆਂ ਲਾਈਫ ਪਾਟਨਰ ਵੀ ਹੁੰਦੀਆਂ ਹਨ।
4.ਬ੍ਰਿਸ਼ਚਕ ਰਾਸ਼ੀ
ਖੂਬਸੂਰਤੀ ਦੇ ਲਈ ਜਾਣੀਆਂ ਜਾਣ ਵਾਲੀਆਂ ਇਨ੍ਹਾਂ ਰਾਸ਼ੀਆਂ ਦੀਆਂ ਲੜਕੀਆਂ ਚੰਚਲ ਸੁਭਾਅ ਦੀਆਂ ਹੁੰਦੀਆਂ ਹਨ। ਚੰਚਲ ਹੋਣ ਦੇ ਕਾਰਨ ਇਨ੍ਹਾਂ ਦੀ ਪਿਆਰੀਆਂ ਸ਼ਰਾਰਤਾਂ ਮੁੰਡਿਆਂ ਨੂੰ ਜਲਦੀ ਪਸੰਦ ਆ ਜਾਂਦੀਆਂ ਹਨ।
4. ਤੁਲੀ ਰਾਸ਼ੀ
ਪਿਆਰ 'ਚ ਪੈਣ ਦੇ ਬਾਅਦ ਇਸ ਰਾਸ਼ੀ ਦੀਆਂ ਕੁੜੀਆਂ ਬਹੁਤ ਕੇਅਰਿੰਗ ਹੋ ਜਾਂਦੀਆਂ ਹਨ। ਇਨ੍ਹਾਂ ਦੇ ਲਵ ਪਾਟਨਰ ਇਨ੍ਹਾਂ ਗੱਲਾਂ 'ਤੇ ਇਨ੍ਹਾਂ ਦੇ ਦੀਵਾਨੇ ਹੁੰਦੇ ਹਨ।