ਵਿਆਹ ਤੋਂ ਬਾਅਦ ਪਤੀ ਨੂੰ ਇਨ੍ਹਾਂ ਨਾਵਾਂ ਨਾਲ ਬੁਲਾਉਂਦੀਆਂ ਹਨ ਪਤਨੀਆਂ

01/02/2018 3:47:21 PM

ਨਵੀਂ ਦਿੱਲੀ-ਪਤੀ-ਪਤਨੀ ਦਾ ਰਿਸ਼ਤਾ ਦੁਨੀਆ 'ਚ ਸਭ ਤੋਂ ਖੂਬਸੂਰਤ ਹੁੰਦਾ ਹੈ। ਵਿਆਹ ਦੋ ਲੋਕਾਂ ਨੂੰ ਜਿੰਦਗੀ ਭਰ ਦੇ ਲਈ ਇਕ ਖੂਬਸੂਰਤ ਰਿਸ਼ਤੇ 'ਚ ਬੰਨ ਦਿੰਦਾ ਹੈ। ਵਿਆਹ ਦੇ ਬਾਅਦ ਪਤੀ-ਪਤਨੀ ਆਪਣੇ ਪਿਆਰ ਨੂੰ ਕਈ ਤਰੀਕਿਆਂ ਨਾਲ ਜਤਾਉਂਦੇ ਹਨ। ਕੁਝ ਲੋਕਾਂ ਨੂੰ ਆਪਣੇ ੁਪਿਆਰ ਨੂੰ ਜਤਾਉਣ ਦੇ ਲਈ ਪਾਟਨਰ ਨੂੰ ਕਈ ਨਾਵਾਂ ਨਾਲ ਬੁਲਾਉਂਦੇ ਹਨ। ਆਓ ਜਾਣਦੇ ਹਾਂ ਆਖਰ ਵਿਆਹ ਤੋਂ ਬਾਅਦ ਪਤਨੀ ਆਪਣੇ ਪਤੀ ਨੂੰ ਕਿਹੜੇ ਨਾਵਾਂ ਨਾਲ ਬੁਲਾਉਂਦੀਆਂ ਹਨ।
ਹਬੀ,ਹਨੀ ਜਾਂ ਸਵੀਟਹਾਰਟ
ਅੱਜ ਕਲ ਦੇ ਇਸ ਐਡਵਾਂਸ ਟਾਈਮ 'ਚ ਜ਼ਿਆਦਾਤਰ ਔਰਤਾਂ ਆਪਣੇ ਪਤੀ ਨੂੰ ਹਬੀ, ਹਨੀ ਜਾਂ ਸਵੀਟਹਾਰਟ ਕਹਿ ਕੇ ਬੁਲਾਉਂਦੀਆਂ ਹਨ।
-ਪੰਪਕਿਨ
ਕੁਝ ਔਰਤਾਂ ਆਪਣੇ ਪਤੀ ਨੂੰ ਛੇੜਣ ਲਈ ਪੰਪਕਿਨ ਕਹਿ ਕੇ ਬੁਲਾਉਂਦੀਆਂ ਹਨ। ਕੁਝ ਨਾਟੀ ਕਪਲ ਵੀ ਇਕ ਦੂਸਰੇ ਨੂੰ ਪੰਪਕਿਨ ਕਹਿ ਕੇ ਬੁਲਾਉਣਾ ਪਸੰਦ ਕਰਦੇ ਹਨ।
-ਜਾਨੂ ਜਾਂ ਸ਼ੋਨਾ
ਲਵ ਮੈਰਿਜ ਕਰਨ ਵਾਲੇ ਕਪਲਸ ਜ਼ਿਆਦਾਤਰ ਇਕ-ਦੂਸਰੇ ਨੂੰ ਜਾਨੂ ਜਾਂ ਸ਼ੋਨਾ ਕਹਿੰਦੇ ਹਨ। ਇਸ ਤਰ੍ਹਾਂ ਦੇ ਕਪਲਸ ਗੱਲ-ਗੱਲ 'ਤੇ ਇਕ ਦੂਸਰੇ ਨਾਲ ਪਿਆਰ ਜਤਾਉਂਦੇ ਹਨ, ਜੋ ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾਉਂਦਾ ਹੈ।
-ਡਾਰਲਿੰਗ
ਰੋਮਾਂਟਿਕ ਕਿਸਮ ਦੀਆਂ ਔਰਤਾਂ ਆਪਣੇ ਪਤੀ ਨਾਲ ਪਿਆਰ ਜਤਾਉਣ ਦੇ ਲਈ ਉਨ੍ਹਾਂ ਨੂੰ ਡਾਰਲਿੰਗ ਵੀ ਕਹਿ ਦਿੰਦੀਆਂ ਹਨ।