ਸਹੀ ਸਮੇਂ ''ਤੇ ਸਹੀ ਕਲਿੱਕ, ਇਹ ਦਿਲਚਸਪ ਤਸਵੀਰਾਂ ਤੁਹਾਨੂੰ ਵੀ ਕਰ ਦੇਣਗੀਆਂ ਹੈਰਾਨ

07/16/2017 11:52:25 AM

ਬੀਜਿੰਗ— ਹਰ ਵਿਅਕਤੀ ਆਪਣੇ ਖੂਬਸੂਰਤ ਪਲ ਨੂੰ ਤਸਵੀਰਾਂ ਵਿਚ ਕੈਦ ਕਰਨਾ ਚਾਹੁੰਦਾ ਹੈ। ਪਰ ਕੁਝ ਲੋਕ ਇਸ ਸੰਬੰਧੀ ਵੀ ਅਜੀਬ ਤਰ੍ਹਾਂ ਦਾ ਸ਼ੌਕ ਰੱਖਦੇ ਹਨ। ਉਹ ਤਸਵੀਰਾਂ ਅਜਿਹੀ ਸਥਿਤੀ ਵਿਚ ਖਿੱਚਦੇ ਹਨ ਜਿਸ ਨਾਲ ਸੱਚਾਈ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਸ਼ੌਕ ਰੱਖਣ ਵਾਲਿਆਂ ਨੇ ਅਜਿਹੀਆਂ ਹੀ ਕੁਝ ਦਿਲਚਸਪ ਤਸਵੀਰਾਂ ਖਿੱਚੀਆਂ ਹਨ। 
1. ਪਹਿਲੀ ਤਸਵੀਰ ਵਿਚ ਤੁਸੀਂ ਇਕ ਵਿਅਕਤੀ ਨੂੰ ਝਾੜੂ ਨਾਲ ਉੱਡਦੇ ਹੋਏ ਦੇਖ ਸਕਦੇ ਹੋ। ਇੰਝ ਲੱਗਦਾ ਹੈ ਕਿ ਇਸ ਵਿਅਕਤੀ ਨੇ ਹੈਰੀ ਪਾਟਰ ਦੇ ਸਕੂਲ ਹੋਗਵਾਟ੍ਰਰਸ ਤੋਂ ਗ੍ਰੈਜੁਏਸ਼ਨ ਕੀਤੀ ਹੈ। ਜਿਸ ਤਰ੍ਹਾਂ ਨਾਲ ਇਹ ਝਾੜੂ ਲੈ ਕਿ ਨਿਕਲਿਆ ਹੈ, ਲੱਗਦਾ ਹੈ ਕਿ ਕਿਵਡਿਚ ਚੈਂਪੀਯਨ ਉਹੀ ਹੈ।


2. ਲੜ ਰਹੀਆਂ ਇਨ੍ਹਾਂ ਬਿੱਲੀਆਂ ਦੀ ਤਸਵੀਰ ਅਜਿਹੇ ਸਮੇਂ ਵਿਚ ਖਿੱਚੀ ਗਈ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਡਾਂਸ ਕਰ ਰਹੀਆਂ ਹਨ।


3. ਇਨ੍ਹਾਂ ਪੰਛੀਆਂ ਦੀ ਤਸਵੀਰ ਦੇਖ ਕੇ ਲੱਗਦਾ ਹੈ ਜਿਵੇਂ ਇਕ ਪੰਛੀ ਦੂਜੇ ਨੂੰ ਕਹਿ ਰਿਹਾ ਹੋਵੇ ਕਿ ਤੇਰੀ ਬਕ-ਬਕ ਨਾਲ ਮੇਰਾ ਸਿਰ ਪੱਕ ਗਿਆ ਹੈ। ਇਸ ਲਈ ਹੁਣ ਆਪਣਾ ਮੂੰਹ ਬੰਦ ਰੱਖ।


4. ਇਸ ਤਸਵੀਰ ਵਿਚ ਤਲਾਅ ਵਿਚ ਛਾਲ ਮਾਰ ਰਿਹਾ  ਵਿਅਕਤੀ ਇਕ ਜਾਦੂਗਰ ਦੀ ਤਰ੍ਹਾਂ ਲੱਗ ਰਿਹਾ ਹੈ, ਜੋ ਹਥੇਲੀ ਨਾਲ ਪਾਣੀ ਵਿਚ ਤੈਰ ਰਿਹਾ ਹੈ।


5. ਇਸ ਤਸਵੀਰ ਵਿਚ ਘੋੜੇ ਦੇ ਖੰਭ ਲੱਗੇ ਦਿਖਾਏ ਗਏ ਹਨ।

6. 

7. 

8.

9.