ਚੱਲਦੀ ਕਾਰ ''ਚ ਨਿਊਡ ਹੋ ਕੇ ਕਰ ਰਹੀ ਮਸਤੀ, ਹੋਈ ਮੌਤ (ਵੀਡੀਓ)

10/14/2017 2:59:29 AM

ਮਾਸਕੋ — ਰੂਸ 'ਚ ਇਕ ਔਰਤ ਨੂੰ ਨਿਊਡ ਹੋ ਕੇ ਕਾਰ 'ਚ ਮਸਤੀ ਕਰਨਾ ਭਾਰੀ ਪੈ ਗਈ। ਕਾਰ ਦੀ ਖਿੱੜਕੀ ਰਾਹੀਂ ਉਹ 'ਟਾਪਲੈੱਸ' ਹੋ ਕੇ ਮਸਤੀ ਕਰਦੀ ਦਿੱਖ ਰਹੀ ਸੀ। ਅਚਾਨਕ ਰਸਤੇ 'ਚ ਖੰਭੇ ਦੀ ਲਪੇਟ 'ਚ ਆਈ ਗਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੇ ਸਮੇਂ ਕਾਰ 'ਚ ਉਸ ਦਾ ਵੀਡੀਓ ਬਣਾ ਰਿਹਾ ਸੀ, ਜਿਹੜਾ ਹੁਣ ਸਾਹਮਣੇ ਆਇਆ ਹੈ। 
ਮੀਡੀਆ ਰਿਪੋਰਟ ਮੁਤਾਬਕ, ਇਸ ਔਰਤ ਦੀ ਪਛਾਣ ਨਤਾਲਿਆ ਬੋਰੀਸੋਵਾਨਾ ਬੋਰੋਡੀਨਾ (35) ਦੇ ਰੂਪ 'ਚ ਹੋਈ ਹੈ। ਉਹ ਮਾਸਕੋ ਦੀ ਰਹਿਣ ਵਾਲੀ ਸੀ ਅਤੇ ਡੋਮੀਨਿਕ ਰਿਪਬਲਿਕਨ 'ਚ ਛੁੱਟੀਆਂ ਮਨਾਉਣ ਪਹੁੰਚੀ ਸੀ। ਉਸ ਦਾ ਇਕ 8 ਸਾਲ ਦਾ ਬੱਚਾ ਵੀ ਸੀ। ਜ਼ਿਕਰਯੋਗ ਹੈ ਕਿ ਜਿਸ ਸਮੇਂ ਘਟਨਾ ਹੋਈ, ਉਦੋਂ ਉਸ ਦਾ ਦੋਸਤ ਇਵਾਨਾ ਬੋਇਰਾਚੁਕ ਇਸ ਦੇ ਨਾਲ ਸੀ। ਉਥੇ ਕਾਰ 'ਚ ਮਸਤੀ ਕਰਦੇ ਦੌਰਾਨ ਵੀਡੀਓ ਵੀ ਸ਼ੂਟ ਕਰ ਰਿਹਾ ਸੀ। 


22 ਸਕਿੰਟ ਦਾ ਇਹ ਵੀਡੀਓ ਬੇਹੱਦ ਖਤਰਨਾਕ ਜਾਪਦਾ ਹੈ। ਚੱਲਦੀ ਕਾਰ 'ਚ 'ਟਾਪਲੈੱਸ' ਨਤਾਲਿਆ ਅੱਗੇ ਵਾਲੀ ਸੀਟ 'ਤੇ ਨਜ਼ਰ ਆਉਂਦੀ ਹੈ। ਉਹ ਖਿੱੜਕੀ ਤੋਂ ਬਾਹਰ ਨਿਕਲ ਕੇ ਝੂਲਦੀ ਹੈ। ਇਸ ਦੌਰਾਨ ਅਚਾਨਕ ਉਸ ਦਾ ਸਿਰ ਰਸਤੇ 'ਚ ਇਕ ਖੰਭੇ ਨਾਲ ਟੱਕਰਾ ਜਾਂਦੀ ਹੈ ਅਤੇ ਉਸ ਨੂੰ ਸਿਰ 'ਚ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਰੂਸੀ ਮੀਡੀਆ ਦੀ ਮੰਨੀਏ, ਤਾਂ ਹਾਦਸੇ ਤੋਂ ਬਾਅਦ ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।