ਜ਼ਿਆਦਾ ਗ੍ਰੀਨ ਟੀ ਪੀਣ ਨਾਲ ਲਿਵਰ ਨੂੰ ਹੋ ਸਕਦੈ ਨੁਕਸਾਨ

04/20/2018 4:45:01 AM

ਬ੍ਰਸਲਸ-ਜੇ ਤੁਸੀਂ ਵੀ ਫਿੱਟ ਅਤੇ ਹੈਲਦੀ ਰਹਿਣ ਲਈ ਗ੍ਰੀਨ ਟੀ ਦਾ ਸੇਵਨ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਲੋੜ ਤੋਂ ਜ਼ਿਆਦਾ ਗ੍ਰੀਨ ਟੀ ਪੀਣਾ ਤੁਹਾਡੇ ਲਿਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਯੂਰਪੀਅਨ ਫੂਡ ਸੇਫਟੀ ਅਥਾਰਿਟੀ (ਈ. ਐੱਫ. ਐੱਸ. ਏ.) ਵਲੋਂ ਕੀਤੀ ਗਈ ਇਕ ਨਵੀਂ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ। ਗ੍ਰੀਨ ਟੀ ਦੇ ਸਪਲੀਮੈਂਟਸ ਦੇ ਹਾਈ ਡੋਜ਼ ਨਾਲ ਲਿਵਰ ਡੈਮੇਜ ਹੋ ਸਕਦਾ ਹੈ।