ਅਮਰੀਕਾ ''ਚ ਲੜਾਈ ਕਰਨ ਦੀ ਹਿੰਮਤ ਨਹੀਂ : ਈਰਾਨ

01/05/2020 3:31:35 PM

ਤੇਹਰਾਨ (ਭਾਸ਼ਾ): ਈਰਾਨ ਦੇ ਫੌਜ ਮੁਖੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਵਿਚ ਲੜਾਈ ਸ਼ੁਰੂ ਕਰਨ ਦੀ ਹਿੰਮਤ ਨਹੀਂ ਹੈ। ਈਰਾਨ ਦੀ ਸਰਕਾਰੀ ਗੱਲਬਾਤ ਕਮੇਟੀ ਆਈ.ਆਰ.ਐੱਨ.ਏ. ਨੇ ਮੇਜਰ ਜਨਰਲ ਅਬਦੁੱਲਰਹਿਮਾਨ ਮੌਸਾਵੀ ਦੇ ਹਵਾਲੇ ਨਾਲ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਅਮਰੀਕੀਆਂ ਨੇ ਜਿਹੜੇ  52 ਠਿਕਾਣਿਆਂ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ ਉਹਨਾਂ ਵਿਚ ਉਹ ਲੜਾਈ ਸ਼ੁਰੂ ਕਰਨ ਦੀ ਹਿੰਮਤ ਰੱਖਦਾ ਹੈ। 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਚ 52 ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ, ਜਿਸ ਦੇ ਮਗਰੋਂ ਮੌਸਾਵਾ ਨੇ ਇਹ ਬਿਆਨ ਦਿੱਤਾ।

Vandana

This news is Content Editor Vandana