ਜ਼ਿਬ੍ਰਾਲਟਰ ਪੁਲਸ ਨੇ ਈਰਾਨ ਦੇ ਟੈਂਕਰ ''ਚੋਂ ਭਾਰਤੀ ਕਪਤਾਨ ਤੇ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ

07/12/2019 12:50:19 AM

ਜ਼ਿਬ੍ਰਾਲਟਰ - ਜ਼ਿਬ੍ਰਾਲਟਰ ਪੁਲਸ ਨੇ ਈਰਾਨ ਦੇ ਜ਼ਬਤ ਤੇਲ ਟੈਂਕਰ ਦੇ ਭਾਰਤੀ ਕਪਤਾਨ ਅਤੇ ਇਕ ਮੁਖ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਈਰਾਨ ਦੇ ਇਸ ਤੇਲ ਟੈਂਕਰ ਨੂੰ ਸੀਰੀਆ ਨੂੰ ਤੇਲ ਭੇਜਣ ਲਈ ਯੂਰਪੀ ਸੰਘ ਦੀਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਸ਼ੱਕ 'ਚ ਜ਼ਬਤ ਕੀਤਾ ਗਿਆ ਹੈ। ਰਾਇਲ ਜ਼ਿਬ੍ਰਾਲਟਰ ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਦੁਪਹਿਰ 'ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਭਾਰਤੀ ਨਾਗਰਿਕ ਹਨ ਪਰ ਉਨ੍ਹਾਂ 'ਤੇ ਕੋਈ ਵੀ ਦੋਸ਼ ਨਹੀਂ ਲਾਇਆ ਗਿਆ।

Khushdeep Jassi

This news is Content Editor Khushdeep Jassi