ਈਰਾਨ ''ਚ ਇਕ ਤਿਉਹਾਰ ਮੌਕੇ 4 ਦੀ ਮੌਤ, ਹਜ਼ਾਰਾਂ ਜ਼ਖਮੀ

03/15/2018 2:24:25 AM

ਤੇਹਰਾਨ— ਫਾਰਸੀ ਨਵੇਂ ਸਾਲ ਤੋਂ ਪਹਿਲਾਂ ਈਰਾਨ ਦੀ ਸਲਾਨਾ ਅੱਗ ਨਾਲ ਸੰਬੰਧਿਤ ਤਿਉਹਾਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ। ਦੇਸ਼ ਦੇ ਐਮਰਜੰਸੀ ਸੇਵਾਵਾਂ ਦੇ ਕਮਿਸ਼ਨਰ ਹਸਨ ਨੌਉਰੀ ਨੇ ਦੱਸਿਆ, 'ਮੰਗਲਵਾਰ ਰਾਤ ਨੂੰ 2 ਲੋਕਾਂ ਦੀ ਮੌਤ ਹੋ ਗਈ ਓਰੰਗਾਬਾਦ 'ਚ 2 ਹੋਰ ਲੋਕਾਂ ਦੀ ਮੌਤ ਹੋ ਗਈ।' ਨੌਉਰੀ ਨੇ ਦੱਸਿਆ ਕਿ ਇਸ ਸਾਲ ਦੇ ਤਿਉਹਾਰ 'ਚ ਕੁਲ 3450 ਲੋਕ ਜ਼ਖਮੀ ਹੋ ਗਏ।