ਦੱਖਣੀ ਈਰਾਨ ''ਚ ਹੜ੍ਹ ਕਾਰਨ 11 ਲੋਕਾਂ ਦੀ ਮੌਤ
03/25/2019 8:11:18 PM
ਤਹਿਰਾਨ— ਦੱਖਣੀ ਈਰਾਨ ਦੇ ਫਾਰਸ ਸੂਬੇ ਦੇ ਸ਼ਿਰਾਜ ਸ਼ਹਿਰ 'ਚ ਅਚਾਨਕ ਆਏ ਭਿਆਨਕ ਹੜ੍ਹ ਕਾਰਨ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਐਮਰਜੰਸੀ ਸੇਵਾਵਾਂ ਦੇ ਮੁਖੀ ਫਿਰਹੋਸਿਨ ਕੋਲੋਵਾਂਦ ਨੇ ਸੋਮਵਾਰ ਨੂੰ ਦੱਸਿਆ ਕਿ ਅਚਾਨਕ ਆਏ ਇਸ ਹੜ੍ਹ ਕਾਰਨ ਸ਼ਿਰਾਜ ਸ਼ਹਿਰ 'ਚ 11 ਲੋਕਾਂ ਦੀ ਮੌਤ ਦੇ ਨਾਲ-ਨਾਲ ਹੋਰ 35 ਲੋਕ ਜ਼ਖਮੀ ਹੋ ਗਏ।