ਰਾਤ ਨੂੰ ਨਹਾਉਂਣ ਨਾਲ ਹੁੰਦੇ ਹਨ ਕਈ ਫਾਇਦੇ

05/29/2017 1:40:30 PM

ਮੁੰਬਈ— ਸਵੇਰੇ ਦੇ ਸਮੇਂ ਤਾਂ ਹਰ ਕੋਈ ਨਹਾਉਂਦਾ ਹੈ ਪਰ ਰਾਤ ਨੂੰ ਹਰ ਕੋਈ ਨਹੀਂ ਨਹਾਉਂਦਾ। ਗਰਮੀ ਦੇ ਮੌਸਮ ''ਚ ਵੀ ਅਜਕਲ ਲੋਕ ਏ.ਸੀ ''ਚ ਰਹਿਣ ਦੇ ਕਾਰਨ ਘੱਟ ਹੀ ਨਹਾਉਂਦੇ ਹਨ। ਪਰ ਸ਼ਾਇਦ ਤੁਸੀਂ ਰਾਤ ਨੂੰ ਨਹਾਉਂਣ ਨਾਲ ਹੋਮ ਵਾਲੇ ਫਾਇਦਿਆਂ ਬਾਰੇ ਨਹੀਂ ਜਾਣਦੇ। ਸਾਰਾ ਦਿਨ ਧੂੜ-ਮਿੱਟੀ ਦੇ ਕਾਰਨ ਵਾਲਾਂ ਅਤੇ ਚਿਹਰੇ ਨੂੰ ਜ਼ਿਆਦਾ ਪ੍ਰਦੂਸ਼ਣ ਝਲਣਾ ਪੈਂਦਾ ਹੈ। ਆਓ ਜਾਣਦੇ ਹਾਂ ਨਹਾਉਂਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ।
1, ਮੋਟਾਪਾ
ਮੋਟਾਪਾ ਤੋਂ ਪਰੇਸ਼ਾਨ ਲੋਕਾਂ ਨੂੰ ਰੋਜ਼ ਰਾਤ ਨੂੰ ਨਹਾਉਂਣਾ ਚਾਹੀਦਾ ਹੈ। ਕਿਉਂਕਿ ਨਹਾਉਂਣ ਨਾਲ ਕੈਲੋਰੀ ਘੱਟ ਹੁੰਦੀ ਹੈ। ਕੈਲੋਰੀ ਘੱਟ ਹੋਣ ਨਾਲ ਮੋਟਾਪਾ ਦਾ ਖਤਰਾ ਘੱਟ ਹੁੰਦਾ ਹੈ।
2. ਇਨਫੈਕਸ਼ਨ
ਦਿਨਭਰ ਦੀ ਗੰਦਗੀ ਨਾਲ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ। ਜੋ ਨਹਾਉਂਣ ਦੇ ਬਾਅਦ ਆਸਾਨੀ ਨਾਲ ਨਿਕਲ ਜਾਂਦਾ ਹੈ ਅਤੇ ਮੌਸਮ ਨਾਲ ਹੋਣ ਵਾਲੇ ਫਲੂ ਨੀ ਨਹੀਂ ਹੁੰਦੇ।
3. ਅੱਖਾਂ
ਗਰਮੀਆਂ ''ਚ ਅੱਖਾਂ ਦਾ ਲਾਲ ਹੋਣਾ ਜਾਂ ਫਿਰ ਆਈ ਫਲੂ ਹੋਣਾ ਆਮ ਗੱਲ ਹੈ। ਪਰ ਇਸ ਤੋਂ ਬਚਾਅ ਦੇ ਲਈ ਅੱਖਾਂ ਦੀ ਪੂਰੀ ਤਰ੍ਹਾਂ ਨਾਲ ਸਫਾਈ ਜ਼ਰੂਰੀ ਹੈ। ਜੇਕਰ ਤੁਸੀਂ ਰਾਤ ਨੂੰ ਨਹਾਉਂਦੇ ਹੋ ਤਾਂ ਸਿਰਫ ਅੱਖਾਂ ਹੀ ਨਹੀਂ ਪੂਰੇ ਚਿਹਰੇ ਦੀ ਸਫਾਈ ਵੀ ਚੰਗੀ ਤਰ੍ਹਾਂ ਹੋ ਜਾਂਦੀ ਹੈ।
4. ਸਕਿਨ 
ਦਿਨ ''ਚ ਕੰਮ ਦੇ ਦੌਰਾਨ ਕਈ ਲੋਕਾਂ ਨਾਲ ਮਿਲਦੇ ਹਾਂ। ਸਟਕਰ ਗੱਲ ਕਰਦੇ ਹਾਂ। ਇਸ ਤਰ੍ਹਾਂ ਪਸੀਨੇ ਨਾਲ ਸਕਿਨ ਸਮੱਸਿਆ ਦੀ ਸਭਾਵਨਾ ਰਹਿੰਦੀ ਹੈ। ਜੋ ਨਹਾਉਂਣ ਨਾਲ ਦੂਰ ਹੁੰਦੀ ਹੈ।
5. ਚੰਗੀ ਨੀਂਦ
ਕੁਝ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਰਾਤ ਨੂੰ  ਜ਼ਰੂਰ ਨਹਾ ਕੇ ਸੌਂਣਾ ਚਾਹੀਦਾ ਹੈ।
6. ਹਾਜਮਾ ਸਹੀ ਰਹਿੰਦਾ ਹੈ
ਰਾਤ ਨੂੰ ਨਹਾਉਣ ਖਾਣਾ ਪਚਾਉਣ ''ਚ ਵੀ ਮਦਦਗਾਰ ਸਾਬਿਤ ਹੁੰਦਾ ਹੈ। ਖਾਸਕਰ ਉਦੋਂ ਜਦੋਂ ਤੁਸੀਂ ਰਾਤ ''ਚ ਖਾਣਾ ਖਾਣ ਤੋਂ ਬਾਅਦ ਨਹਾਉਂਦੇ ਹੋ ਤਾਂ ਤੁਹਾਡਾ ਹਾਜਮਾ ਵੀ ਸਹੀ ਰਹਿੰਦਾ ਹੈ।
7. ਮਾਨਸਿਕ
ਨਹਾਉਂਣ ਨਾਲ ਦਿਨਭਰ ਦੀ ਥਕਾਨ ਅਤੇ ਟੇਂਸ਼ਨ ਵੀ ਖਤਮ ਹੋ ਜਾਂਦੀ ਹੈ। ਤੁਸੀਂ ਪੂਰੀ ਤਰ੍ਹਾਂ ਨਾਲ ਫਰੈਸ਼ ਹੋ ਜਾਂਦੇ ਹੋ। ਇਸ ਨਾਲ ਤੁਹਾਨੂੰ ਮਾਨਸਿਕ ਪਰੇਸ਼ਾਨੀ ਵੀ ਘੱਟ ਹੁੰਦੀ ਹੈ।