ਸਾਵਧਾਨ! ਦਮੇ ਨਾਲ ਢਾਈ ਲੱਖ ਲੋਕਾਂ ਦੀ ਮੌਤ, ਪੁਰਾਣਾ ਜੁਕਾਮ ਤੇ ਛਿੱਕਾ ਤੋਂ ਹੁੰਦਾ ਹੈ ਦਮਾ

09/16/2017 2:26:54 PM

ਨਵੀਂ ਦਿੱਲੀ—  WHO ਦੀ ਇਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਹਰ ਸਾਲ ਢਾਈ ਲੱਖ ਲੋਕ ਦਮੇ ਨਾਲ ਮਰ ਜਾਂਦੇ ਹਨ। ਦਮਾ ਜਿਹਦੇ ਵਿਚ ਸਾਹ ਲੈਣ 'ਚ ਦਿੱਕਤ ਤੇ ਛਾਤੀ 'ਚ ਸੀਟੀਆਂ ਦੀ ਆਵਾਜ਼ ਆਉਂਦੀ ਹੈ।। ਜ਼ਿਆਦਾਤਰ ਮਰੀਜਾਂ ਵਿਚ ਪੁਰਾਣਾ ਜੁਕਾਮ, ਛਿੱਕਾ, ਗਲੇ 'ਚ ਰੇਸ਼ਾ ਡਿੱਗਣਾ ਦਮੇ ਦਾ ਕਾਰਨ ਬਣਦਾ ਹੈ, ਜਿਸ ਵਿਚ ਪੰਪ, ਐਂਟੀ ਐਲਰਜ਼ਿਕ ਅਤੇ steriods ਇਲਾਜ ਹਨ। ਜ਼ਿਆਦਾ steriods ਲੈਣ ਨਾਲ ਸਰੀਰ ਵਿਚ ਬਹੁਤ ਕਮਜ਼ੋਰੀ ਆ ਜਾਂਦੀ ਹੈ ਅਤੇ ਬੀਮਾਰੀ ਨਾਲ ਲੜਣ ਦੀ ਤਾਕਤ ਘੱਟ ਜਾਂਦੀ ਹੈ, ਜਿਸ ਨਾਲ ਸਰੀਰ ਨੂੰ ਕਈ ਰੋਗ ਲੱਗਣ ਦਾ ਡਰ ਵੀ ਵਧ ਜਾਂਦਾ ਹੈ। ਸੋ ਅੰਗਰੇਜ਼ੀ 'ਚ ਇਸ ਦਾ ਕੋਈ ਇਲਾਜ ਨਹੀਂ ਹੈ। ਭਾਰਤ ਦੇ ਇਕ ਮਸ਼ਹੂਰ ਆਯੂਰਵੈਦਿਕ ਐਲਰਜ਼ਿਕ ਹਸਪਤਾਲ AROGYAM 'ਚ ਪੁਰਾਣਾ ਜ਼ੁਕਾਮ, ਛਿੱਕਾਂ ਅਤੇ ਦਮੇ ਦਾ ਇਲਾਜ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ। AROGYAM ਦੇ ਡਾਕਟਰ ਐਲਰਜ਼ੀ ਦੇ ਇਲਾਜ ਲਈ ਮਸ਼ਹੂਰ ਮੰਨੇ ਜਾਂਦੇ ਹਨ। ਮੂਲ ਮੰਤਰ ਇਹ ਦੱਸਿਆ ਹੈ ਕਿ ਦੇਸੀ ਗਾਂ ਦਾ ਦੇਸੀ ਘਿਓ ਨੱਕ ਵਿਚ ਪਾਓ। ਨੱਕ ਦੀ ਝਿੱਲੀ 'ਚ ਘੱਟਾ ਮਿੱਟੀ ਪੈਣ ਨਾਲ ਐਲਰਜ਼ੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਛਿੱਕਾ ਬਹੁਤ ਆਉਂਦੀਆਂ ਹਨ। ਘਿਓ ਪਾਉਣ ਨਾਲ ਛਿੱਕਾ ਆਉਣੀਆਂ ਬੰਦ ਹੋ ਜਾਂਦੀਆਂ ਹਨ  ਦੇਸੀ ਘਿਓ ਜਿਹੜੇ ਕਾਰਨ ਕਰਕੇ ਛਿੱਕਾ ਆਉਂਦੀਆਂ ਹਨ ਉਸ ਦੇ ਕਾਰਨ ਨੂੰ ਖਤਮ ਕਰਦਾ ਹੈ। ਛਿੱਕਾਂ ਆਉਣ ਨਾਲ ਰੇਸ਼ਾ ਬਣਦਾ ਹੈ, ਜੋ ਕਿ ਛਾਤੀ 'ਚ ਦਮੇ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਇਹ ਦਮਾ ਬਹੁਤ ਹੱਦ ਤੱਕ ਵਧ ਜਾਂਦਾ ਹੈ। ਪੀਨਟ ਵਰਗੀ ਐਲਰਜੀ ਨਾਲ ਹਰ ਸਾਲ ਅਮਰੀਕਾ ਵਰਗੇ ਦੇਸ਼ 'ਚ ਵੀ ਮੌਤਾਂ ਹੁੰਦੀਆਂ ਹਨ। ਇਸ ਬੀਮਾਰੀ ਨਾਲ ਸੰਬੰਧੀ AROGYAM 'ਚ 3-4 ਮਹੀਨੇ ਦਾ ਕੋਰਸ ਕਰਵਾਇਆ ਜਾਂਦਾ ਹੈ। ਜਿਸ ਨਾਲ ਐਲਰਜੀ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਂਦੀ ਹੈ। 

ਭਾਰਤ 'ਚ ਇਨ੍ਹਾਂ ਥਾਂਵਾਂ 'ਤੇ ਹਨ ਹਸਪਤਾਲ 
ਨਵੀਂ ਦਿੱਲੀ, ਕਰਨਾਲ ਤੇ ਹਿਸਾਰ ਅਤੇ ਪੰਜਾਬ 'ਚ ਜਲੰਧਰ, ਬਠਿੰਡਾ, ਪਟਿਆਲਾ

ਸੰਪਰਕ ਕਰਨ ਲਈ ਮੋਬਾਈਲ ਨੰਬਰ -9216001410
ਵੈਬਸਾਈਟ - arogyamconsultant@gmail.com