ਮਹਾਮਾਰੀ ਦੌਰਾਨ ਵੀ ਤੁਹਾਨੂੰ ਖੁਸ਼ੀ ਲੱਭਣ ਦੇ ਯੋਗ ਬਣਾਉਂਦਾ ਹੈ ਵੋਲਟਾਸ ਬੇਕੋ

07/18/2020 1:09:12 PM

ਮੁੰਬਈ– ਵੋਲਟਬੇਕ ਹੋਮ ਅਪਲਾਇੰਸਿਜ ਪ੍ਰਾਈਵੇਟ ਲਿਮ. (ਵੋਲਟਬੇਕ) ਜੋ ਕਿ ਭਾਰਤ ਦੀ ਨੰ.1 ਏ. ਸੀ. ਬ੍ਰਾਂਡ ਵੋਲਟਾਸ ਅਤੇ ਯੂਰਪ ਦੀ ਪ੍ਰਮੁੱਖ ਕੰਜਿਊਮਰ ਡਿਊਰੇਬਲ ਪਲੇਅਰ ਆਰਸੇਲਿਕ ਦਰਮਿਆਨ ਇਕ ਸਾਂਝਾ ਐਂਟਰਪ੍ਰਾਈਜ਼ ਹੈ, ਨੇ ਇਕ ਨਵਾਂ ਡਿਜ਼ੀਟਲ ਵੀਡੀਓ ਕਮਰਸ਼ੀਅਲ (ਡੀ. ਵੀ. ਸੀ.) ਲਾਂਚ ਕੀਤਾ ਹੈ, ਜਿਸ ’ਚ ਇਨ੍ਹਾਂ ਦੇ ਡਿਸ਼ਵਾਸ਼ਰ ਦੀ ਵਿਸਥਾਰਪੂਰਵਕ ਰੇਂਜ ਬਾਰੇ ਅਤੇ ਕਿਵੇਂ ਇਹ ਸਾਡੀਆਂ ਜ਼ਿੰਦਗੀਆਂ ’ਚ ਖੁਸ਼ੀਆਂ ਲਿਆਉਂਦੇ ਹਨ, ਦੱਸਿਆ ਗਿਆ ਹੈ। ਇਸ ਕੰਪੇਨ ਬਾਰੇ ਦੱਸਦੇ ਹੋਏ ਪ੍ਰਸੇਨਜੀਤ ਡਿਸ਼ਵਾਸ਼ਰਸ ਦੋਹਾਂ ਲਈ ਮੰਗ ’ਚ ਅਹਿਮ ਵਾਧੇ ਦੇ ਗਵਾਹ ਹਨ।

 

ਇਹ ਨੋਟ ਕਰਨਾ ਰੋਚਕ ਹੈ ਕਿ ਕਿਵੇਂ ਖਪਤਕਾਰ ਆਪਣੇ ਰੁਝਾਨ ਭਰੇ ਜੀਵਨ ਨੂੰ ਆਸਾਨ ਕਰਨ ਲਈ ਵੱਧ ਤੋਂ ਵੱਧ ਤਕਨੀਕ ਅਪਣਾ ਰਹੇ ਹਨ। ਕੁਝ ਵਿਸ਼ੇਸ਼ਤਾਵਾਂ ਜਿਵੇਂ ਡਰਟ ਸੈਂਸਰ, ਏਕਵਾ ਇੰਟੈਂਸ ਅਤੇ ਕਾਰਨਰ ਇੰਟੈਂਸ ਟੈਕਨਾਲੌਜੀ ਜੋ ਪ੍ਰਭਾਵੀ ਰੂਪ ਨਾਲ ਸਾਇਲਡ ਯੂਟੈਂਸਿਲਸ ਨੂੰ ਧੋਂਦੀ ਹੈ, ਭਾਰਤੀ ਖਪਤਕਾਰਾਂ ਦੀਆਂ ਪਕਾਉਣ ਅਤੇ ਖੁਰਾਕੀ ਆਦਤਾਂ ਨੂੰ ਪੂਰਾ ਕਰਦੀ ਹੈ।

Rakesh

This news is Content Editor Rakesh