ਬੇਹੱਦ ਹੀ ਘੱਟ ਕੀਮਤਾਂ ''ਚ ਉਪਲੱਬਧ ਹਨ ਇਹ Gadgets, ਜਾਣੋ ਆਫਰਸ

08/23/2017 1:47:54 PM

ਜਲੰਧਰ- ਆਨਲਾਈਨ ਸ਼ਾਪਿੰਗ ਸਾਈਟ Flipkart ਆਪਣੇ ਨਾਲ ਜ਼ਿਆਦਾ ਤੋਂ ਜ਼ਿਆਦਾ ਗਾਹਕ ਜੋੜਨ ਲਈ ਆਏ ਦਿਨ ਆਪਣੇ ਪ੍ਰੋਡਕਟਸ ਦੇ ਆਫਰ ਪੇਸ਼ ਕਰਦੀ ਰਹਿੰਦੀ ਹੈ। ਇਸੇ ਦੌਰਾਨ ਫਲਿਪਕਾਰਟ ਨੇ ਇਕ ਵਾਰ ਫਿਰ ਕੁਝ ਪ੍ਰੋਡਕਟਸ 'ਤੇ ਬਿਹਤਰੀਨ ਛੋਟ ਦੇ ਰਹੀ ਹੈ, ਜੇਕਰ ਤੁਸੀਂ ਇਨ੍ਹਾਂ ਪ੍ਰੋਡਕਟਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਹ ਲਿਸਟ ਵੇਖ ਕੇ ਤੁਸੀਂ ਘੱਟ ਕੀਮਤ 'ਚ ਚੰਗੇ ਪ੍ਰੋਡਕਟਸ ਖਰੀਦ ਕੇ ਆਪਣਾ ਪੈਸਾ ਬਚਾ ਸਕਦੇ ਹੋ।  

Ultra Bass Portable Bluetooth Speaker
Flipkart ਅੱਜ ਇਸ ਸਪੀਕਰ 'ਤੇ ਤੁਹਾਨੂੰ 61% ਦੀ ਛੋਟ ਦੇ ਰਿਹੇ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ Rs 389 ਹੋ ਗਈ ਹੈ। ਇਸ ਸਪੀਕਰ 'ਚ ਇਨ-ਬਿਲਟ ਰਿਚਾਰਜੇਬਲ ਬੈਟਰੀ ਮੌਜੂਦ ਹੈ ਅਤੇ ਨਾਲ ਹੀ ਤੁਸੀਂ ਇਸ 'ਚ ਬਲੂਟੁੱਥ ਦੁਆਰਾ ਵਾਇਰਲੈੱਸ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ। ਇਸ ਸਪੀਕਰ 'ਚ ਤੁਹਾਨੂੰ 10 ਦਿਨ ਦੀ ਰਿਪਲੇਸਮੇਂਟ ਪਾਲਿਸੀ ਵੀ ਮਿਲ ਰਹੀ ਹੈ।

Divine U8 Black Smartwatch
Flipkart ਤੁਹਾਨੂੰ Divine U8 Black Smartwatch 'ਤੇ 86% ਦੀ ਛੋਟ ਦੇ ਰਿਹੇ ਹੈ ਜਿਸ ਦੇ ਨਾਲ ਇਸ ਦੀ ਕੀਮਤ 4,999 ਰੁਪਏ ਤੋਂ ਘੱਟ ਹੋ ਕੇ 694 ਰੁਪਏ ਹੋ ਗਈ ਹੈ। ਇਸ ਸਮਾਰਟਵਾਚ 'ਚ ਤੁਹਾਨੂੰ ਬਲੂਟੁੱਥ ਸਪੋਰਟ, ਕਾਲ ਫੰਕਸ਼ਨ, ਟੱਚ ਸਕ੍ਰੀਨ ਅਤੇ ਵਾਟਰ ਰੇਜਿਸਟੇਂਟ ਜਿਹੇ ਫੀਚਰ ਮਿਲ ਰਹੇ ਹਨ, ਨਾਲ ਹੀ ਤੁਹਾਨੂੰ ਇਸ ਵਾਚ 'ਚ 10 ਦਿਨ ਦੀ ਰਿਪੇਲਸਮੇਂਟ ਵਾਰੰਟੀ ਵੀ ਮਿਲ ਰਹੀ ਹੈ।

Acromax Am-104 Super 10400 mAh Power Bank
Acromax Am-104 Super 10400 mAh Power Bank 'ਤੇ ਤੁਹਾਨੂੰ 80% ਦੀ ਛੋਟ ਮਿਲ ਰਹੀ ਹੈ ਜਿਸ ਦੇ ਨਾਲ ਇਸ ਦੀ ਕੀਮਤ 2,999 ਰੁਪਏ ਤੋਂ ਘੱਟ ਹੋ ਕੇ 584 ਰੁਪਏ ਹੋ ਗਈ ਹੈ। ਇਸ ਪਾਵਰ ਬੈਂਕ 'ਚ ਇਕ ਮਾਇਕ੍ਰੋ ਕੁਨੈਕਟਰ ਮੌਜੂਦ ਹੈ ਅਤੇ ਇਹ 10400 mAh ਦੀ ਕੈਪੇਸਿਟੀ ਦੇ ਨਾਲ ਆਉਂਦਾ ਹੈ ਅਤੇ 3 ਮਹੀਨੇ ਦੀ ਸਰਵਿਸ ਵਾਰੰਟੀ ਵੀ ਆਫਰ ਕਰਦਾ ਹੈ। 

SACRO PB_239996 USB 15000 mAh Power Bank
Flipkart, SACRO PB_239996 USB 15000 mAh Power Bank 'ਤੇ 73% ਦੀ ਛੋਟ ਦੇ ਰਿਹੇ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 1,999 ਰੁਪਏ ਤੋਂ ਘੱਟ ਹੋ ਕੇ 529 ਰੁਪਏ ਹੋ ਗਈ ਹੈ। ਇਸ 'ਚ 15,000 mAh ਦੀ ਲਿਥੀਅਮ ਪਾਲੀਮਰ ਬੈਟਰੀ ਅਤੇ ਮਾਇਕ੍ਰੋ ਕੁਨੈੱਕਟਰ ਮੌਜੂਦ ਹੈ। ਇਸ ਤੋਂ ਇਲਾਵਾ ਇਸ ਪਾਵਰ ਬੈਂਕ ਦੇ ਨਾਲ ਤੁਹਾਨੂੰ 3 ਮਹੀਨੇ ਦੇ ਵਾਰੰਟੀ ਅਤੇ 10 ਦਿਨ ਦੀ ਰਿਪਲੇਸਮੇਂਟ ਪਾਲਿਸੀ ਵੀ ਮਿਲਦੀ ਹੈ।

Lenovo Vibe K5 Plus 
Lenovo Vibe K5 Plus ਦੀ ਕੀਮਤ Rs 8,499 ਹੈ ਪਰ Flipkart ਅੱਜ ਇਸ 'ਤੇ 11% ਦੀ ਛੋਟ ਦੇ ਰਿਹੇ ਹੈ ਜਿਸ ਦੇ ਨਾਲ ਇਸ ਦੀ ਕੀਮਤ ਘੱਟ ਹੋ ਕੇ 7,499 ਰੁਪਏ ਹੋ ਗਈ ਹੈ। Lenovo Vibe K5 Plus 'ਚ 5 ਇੰਚ ਦੀ ਫੁੱਲ HD ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 616 ਪ੍ਰੋਸੈਸਰ, 3GB ਰੈਮ ਅਤੇ 16GB ਰੋਮ ਉਪਲੱਬਧ ਹੈ, ਇਸ ਦੇ ਸਟੋਰੇਜ਼ ਨੂੰ 128GB ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੇ ਮਾਮਲੇ 'ਚ ਇਹ ਫੋਨ 13MP ਦੇ ਰਿਅਰ ਕੈਮਰੇ ਅਤੇ 5MP ਦੇ ਫ੍ਰੰਟ ਕੈਮਰੇ ਨਾਲ ਲੈਸ ਹੈ ਅਤੇ ਇਸ 'ਚ 2750mAh ਦੀ ਬੈਟਰੀ ਮੌਜੂਦ ਹੈ। 

Samsung Galaxy J3 Pro 
Samsung Galaxy J3 Pro ਦੀ ਕੀਮਤ ਉਂਝ ਤਾਂ 8,490 ਰੁਪਏ ਹੈ ਪਰ Flipkart ਦੀ 5% ਛੋਟ ਤੋਂ ਬਾਅਦ ਇਸ ਦੀ ਕੀਮਤ 7,990 ਰੁਪਏ ਹੋ ਗਈ ਹੈ। ਇਸ ਹੈਂਡਸੈੱਟ 'ਚ 2GB ਰੈਮ, 16GB ਰੋਮ ਅਤੇ ਸਪ੍ਰੀਡਟਰਮ ਕਵਾਡ ਕੋਰ 1.5GHz ਪ੍ਰੋਸੈਸਰ ਮੌਜੂਦ ਹੈ। ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਉਪਲੱਬਧ ਹੈ। ਇਸ ਤੋਂ ਇਲਾਵਾ ਇਸ ਦਾ ਸਕ੍ਰੀਨ ਸਾਇਜ਼ 5 ਇੰਚ ਹੈ ਅਤੇ ਇਸ 'ਚ 2600 mAh ਦੀ ਬੈਟਰੀ ਮੌਜੂਦ ਹੈ।