ਟੈਸਟਿੰਗ ਦੌਰਾਨ ਨਜ਼ਰ ਆਈ ਰਾਇਲ ਐਨਫੀਲਡ ਸ਼ਾਟਗਨ 650

02/28/2023 3:49:19 PM

ਆਟੋ ਡੈਸਕ- ਕਾਨਟੀਨੈਂਟਲ ਜੀ.ਬੀ. ਅਤੇ ਇਨਸੈਪਟਰ 650 ਤੋਂ ਬਾਅਦ ਹੁਣ ਚੇਨਈ ਬੇਸਡ ਦੋ-ਪਹੀਆ ਨਿਰਮਾਤਾ ਰਾਇਲ ਐਨਫੀਲਡ ਆਪਣੇ ਨਵੇਂ ਮਾਡਲ ਸ਼ਾਟਗਨ 650 'ਤੇ ਕੰਮ ਕਰ ਰਹੀ ਹੈ। ਹਾਲ ਹੀ 'ਚ ਇਸਨੂੰ ਟੈਸਟਿੰਗ ਦੌਰਾਨ ਪ੍ਰੋਡਕਸ਼ਨ ਪਲਾਂਟ ਨੇੜੇ ਦੇਖਿਆ ਗਿਆ ਹੈ। 

ਅਨੁਮਾਨ ਹੈ ਕਿ ਇਹ ਕੰਪਨੀ ਦੁਆਰਾ ਪੇਸ਼ ਕੀਤਾ ਜਾਣ ਵਾਲਾ ਅਗਲਾ ਮਾਡਲ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸ਼ਾਟਗਨ ਕੰਸੈਪਟ ਵਰਜ਼ਨ ਨੂੰ EMICA 2021 'ਚ ਪੇਸ਼ ਕੀਤਾ ਗਿਆ ਸੀ।

Rakesh

This news is Content Editor Rakesh